← ਪਿਛੇ ਪਰਤੋ
ਗੱਦਾ ਫੈਕਟਰੀ ’ਚ ਲੱਗੀ ਭਿਆਨਕ ਅੱਗ, 3 ਨੌਜਵਾਨ ਜਿਉਂਦੇ ਸੜੇ ਬਠਿੰਡਾ, 18 ਸਤੰਬਰ, 2024: ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਵਿਚ ਇਕ ਗੱਦਾ ਫੈਕਟਰੀ ਵਿਚ ਦੇਰ ਰਾਤ ਭਿਆਨਕ ਅੱਗ ਲੱਗ ਗਈ ਜਿਸ ਵਿਚ 3 ਨੌਜਵਾਨ ਜਿਉਂਦੇ ਸੜ ਗਏ। ਅੱਗ ਕਾਰਣ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਵੀ ਖਬਰ ਹੈ।
Total Responses : 80