← ਪਿਛੇ ਪਰਤੋ
Canada: ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਜਗਮੀਤ ਸਿੰਘ ਨਾਲ ਇੱਕ ਗੋਰੇ ਦੀ ਹੋਈ ਤਲਖ ਬਹਿਸਬਾਜ਼ੀ ਓਟਵਾ, 18 ਸਤੰਬਰ, 2024: ਕੈਨੇਡਾ ਦੀ ਸੰਸਦ ਦੇ ਬਾਹਰ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਗੋਰੇ ਵੱਲੋਂ ਘੂਰਨ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀ ਨੇ ਜਗਮੀਤ ਸਿੰਘ ਨੂੰ " ਕੁਰਪਟਡ ਅਤੇ ਬਾਸਟਰਡ ’ ਕਹਿ ਕੇ ਸੰਬੋਧਨ ਕੀਤਾ ਜਿਸ ਮਗਰੋਂ ਜਗਮੀਤ ਸਿੰਘ ਤੇ ਪ੍ਰਦਰਸ਼ਨਕਾਰੀ ਵਿਚਾਲੇ ਤੂੰ ਤੂੰ ਮੈਂ ਮੈਂ ਤੇ ਤਲਖ ਬਹਿਸਬਾਜ਼ੀ ਵੀ ਹੋਈ ਹੈ।
I don’t fault @theJagmeetSingh for what he did at all. He was restrained in my view. Not sure I would have handled it better. Might have clocked the guy calling me out like this. I disagree with Singh on everything but good on him for what he did. pic.twitter.com/7GDp3sN83V— Brian Lilley (@brianlilley) September 17, 2024
I don’t fault @theJagmeetSingh for what he did at all. He was restrained in my view. Not sure I would have handled it better. Might have clocked the guy calling me out like this. I disagree with Singh on everything but good on him for what he did. pic.twitter.com/7GDp3sN83V
Total Responses : 80