ਮੋਦੀ ਕੈਬਨਿਟ ਵੱਲੋਂ ਇੱਕ ਦੇਸ਼-ਇੱਕ ਚੋਣ ਨੂੰ ਮਨਜ਼ੂਰੀ, ਬਦਮਾਸ਼ਾਂ ਨੇ HDFC ਬੈਂਕ ਲੁੱਟਿਆ, ਕੇਜਰੀਵਾਲ ਛੱਡਣਗੇ CM ਹਾਊਸ ਸਮੇਤ ਪੜ੍ਹੋ ਪੜ੍ਹੋ ਅੱਜ 18 ਸਤੰਬਰ ਦੀਆਂ ਵੱਡੀਆਂ 10 ਖਬਰਾਂ (7:00 PM)
ਚੰਡੀਗੜ੍ਹ, 18 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 7.00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵੱਡੀ ਖ਼ਬਰ: ਮੋਦੀ ਕੈਬਨਿਟ ਨੇ ਇੱਕ ਦੇਸ਼, ਇੱਕ ਚੋਣ ਨੂੰ ਦਿੱਤੀ ਮਨਜ਼ੂਰੀ (ਵੀਡੀਓ ਵੀ ਦੇਖੋ)
2. ਪੰਜਾਬ 'ਚ ਵੱਡੀ ਵਾਰਦਾਤ! ਹਥਿਆਰਬੰਦ ਬਦਮਾਸ਼ਾਂ ਨੇ HDFC ਬੈਂਕ ਲੁੱਟਿਆ
3. Breaking: ਕੇਜਰੀਵਾਲ ਇੱਕ ਹਫ਼ਤੇ 'ਚ ਛੱਡਣਗੇ CM ਹਾਊਸ, ਜਾਣੋ ਕਿੱਥੇ ਰਹਿਣਗੇ ?
4. ਸਕੱਤਰੇਤ ਦੇ ਮੁਲਾਜ਼ਮਾ ਨੇ ਕੀਤਾ ਜੁਆਂਇਟ ਐਕਸ਼ਨ ਕਮੇਟੀ ਦਾ ਮੁੜ ਗਠਨ: ਸਖਚੈਨ ਖਹਿਰਾ ਨੂੰ ਫੇਰ ਚੁਣਿਆ ਪ੍ਰਧਾਨ
5. ਖੁਸ਼ਖਬਰੀ: ਹੁਣ ਪੰਜਾਬ ਤੋਂ ਜਾਓ ਸਿੱਧਾ ਥਾਈਲੈਂਡ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ
6. ਰੁੱਖੀ ਮਿੱਸੀ ਖਾ ਗੋਪਾਲਾ ਠੰਢਾ ਪਾਣੀ ਪੀ ਦੇਖ ਪਰਾਈ ਚੋਪੜੀ ਮੱਤ ਤਰਸਾ ਜੀਅ
7. ਭਾਰਤ 'ਚ ਹੁਣ ਤੱਕ ਕਿੰਨੀਆਂ ਔਰਤਾਂ ਨੇ 'CM' ਦਾ ਅਹੁਦਾ ਸੰਭਾਲਿਆ, ਇੱਥੇ ਦੇਖੋ ਪੂਰੀ ਸੂਚੀ
8. ਗੱਦੇ ਤਿਆਰ ਕਰਨ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਝੁਲਸਣ ਨਾਲ ਮੌਤ
9. Canada: ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਜਗਮੀਤ ਸਿੰਘ ਨਾਲ ਇੱਕ ਗੋਰੇ ਦੀ ਹੋਈ ਤਲਖ ਬਹਿਸਬਾਜ਼ੀ
10. ਗਾਂ ਨੂੰ ਬਚਾਉਂਦੀ ਸੇਬਾਂ ਵਾਲੀ ਗੱਡੀ ਪਲਟੀ