Evening News Bulletin: ਪੜ੍ਹੋ ਅੱਜ 18 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:50 PM)
ਚੰਡੀਗੜ੍ਹ, 18 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:50 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ
2. ਡੇਰਾ ਜਗਮਾਲ ਵਾਲੀ ਨੂੰ ਮਿਲਿਆ ਨਵਾਂ ਮੁਖੀ, ਡੇਰਾ ਬਿਆਸ ਮੁਖੀ ਨੇ ਕੀਤੀ ਦਸਤਾਰਬੰਦੀ
3. ਪੰਜਾਬ 'ਚ ਵੱਡੀ ਵਾਰਦਾਤ! ਹਥਿਆਰਬੰਦ ਬਦਮਾਸ਼ਾਂ ਨੇ HDFC ਬੈਂਕ ਲੁੱਟਿਆ
4. ਲੁਟੇਰੇ ਏਟੀਐਮ ਮਸ਼ੀਨ ਵਿੱਚੋਂ 17 ਲੱਖ ਲੁੱਟ ਕੇ ਫਰਾਰ
5. ਵੱਡੀ ਖ਼ਬਰ: ਮੋਦੀ ਕੈਬਨਿਟ ਨੇ ਇੱਕ ਦੇਸ਼, ਇੱਕ ਚੋਣ ਨੂੰ ਦਿੱਤੀ ਮਨਜ਼ੂਰੀ (ਵੀਡੀਓ ਵੀ ਦੇਖੋ)
6. Breaking: ਕੇਜਰੀਵਾਲ ਇੱਕ ਹਫ਼ਤੇ 'ਚ ਛੱਡਣਗੇ CM ਹਾਊਸ, ਜਾਣੋ ਕਿੱਥੇ ਰਹਿਣਗੇ?
7. ਪੰਜਾਬ ਸਿਵਲ ਸਕੱਤਰੇਤ ਮੁਲਾਜ਼ਮਾਂ ਦੀ ਜੁਆਇੰਟ ਐਕਸ਼ਨ ਕਮੇਟੀ ਦਾ ਪੁਨਰਗਠਨ
8. ਖੁਸ਼ਖਬਰੀ: ਹੁਣ ਪੰਜਾਬ ਤੋਂ ਜਾਓ ਸਿੱਧਾ ਥਾਈਲੈਂਡ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ
9. ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼
10. ਇਮੀਗ੍ਰੇਸ਼ਨ ਨਿਊਜ਼ੀਲੈਂਡ: ਸੱਦਾ ਪਾੜ੍ਹਿਆਂ ਨੂੰ: ਸਮੇਂ ਸਿਰ ‘ਸਟੂਡੈਂਟ ਵੀਜ਼ਾ’ ਅਪਲਾਈ ਕਰੋ ਤਾਂ ਕਿ ਚੜ੍ਹਦੇ ਸਾਲ ਪੜ੍ਹਾਈ ਸ਼ੁਰੂ ਹੋ ਸਕੇ-ਇਮੀਗ੍ਰੇਸ਼ਨ
ਵੀਡੀਓਜ਼ ਵੀ ਦੇਖੋ......
1. ਵੀਡੀਓ: "One Nation One Election" ਕੀ ਸਿਰੇ ਲੱਗੇਗਾ ? ਪੰਜਾਬ 'ਤੇ ਕੀ ਹੋਵੇਗਾ ਅਸਰ ? Pager blast ਕਿਓਂ ਤੇ ਕਿਵੇਂ ? Haryana ਲਈ ਕਾਂਗਰਸ ਗਰੰਟੀਆਂ -Kejriwal ਦੇ ਬੰਗਲੇ 'ਤੇ ਵੀ ਤਿਰਛੀ ਨਜ਼ਰ
2. ਵੀਡੀਓ: ਰਵਨੀਤ ਬਿੱਟੂ, Rahul ਨੂੰ ਅੱਤਵਾਦੀ ਕਹਿਣ ਦੇ ਸਟੈਂਡ ਤੇ ਅੜੇ ਕਿਹਾ ਗੁਰਪਤਵੰਤ ਪੰਨੂ ਦਾ ਬਿਆਨ ਹੈ ਸਬੂਤ -ਖੜਗੇ ਨੂੰ ਦਿੱਤਾ ਕਰਾਰਾ ਜਵਾਬ
3. ਵੀਡੀਓ: Malwinder Mali ਦੇ ਹੱਕ ਚ ਸੈਕਟਰ 17 ਚ ਇਕੱਠ - Dr Gandhi, Adv RS Bains, Dr Pyarelal Garg ਨੇ ਸੁਣੋ ਕੀ ਕਿਹਾ
4. ਵੀਡੀਓ: ਜਲੰਧਰ Civil Hospital ਵਿੱਚ 100 ਸਾਲ ਪੁਰਾਣੇ ਦਰੱਖਤ ਕੱਟਣ ਤੇ ਪ੍ਰਦਰਸ਼ਨ: ਰਾਤੋ ਰਾਤ JCB ਨਾਲ ਕੱਟੇ ਦਰੱਖਤ
5. ਵੀਡੀਓ: ਅੰਮ੍ਰਿਤਪਾਲ ਤੇ ਸਾਥੀਆਂ ਦਾ NSA ਵਧਾਉਣ ਦੇ ਮਾਮਲੇ 'ਚ Highcourt ''ਚ ਸੁਣਵਾਈ, ਪੰਜਾਬ ਸਰਕਾਰ ਨੇ ਦਾਖਲ ਕੀਤਾ ਜਵਾਬ