← ਪਿਛੇ ਪਰਤੋ
Delhi Breaking: ਆਤਿਸ਼ੀ 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
ਨਵੀਂ ਦਿੱਲੀ, 19 ਸਤੰਬਰ 2024- ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ 21 ਸਤੰਬਰ ਨੂੰ ਸਹੁੰ ਚੁੱਕਣਗੇ। ਆਤਿਸ਼ੀ ਦੇ ਨਾਲ-ਨਾਲ ਹੋਰ ਆਗੂ ਵੀ ਮੰਤਰੀਆਂ ਦੀ ਸਹੁੰ ਚੁੱਕਣਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਵਲੋਂ ਦਿੱਤੀ ਗਈ ਹੈ।
आतिशी 21 सितंबर को दिल्ली की मुख्यमंत्री के रूप में शपथ लेंगी। आतिशी के साथ अन्य नेता भी मंत्री पद की शपथ लेंगे: आम आदमी पार्टी(फाइल फोटो) pic.twitter.com/ohoazk0x6O— ANI_HindiNews (@AHindinews) September 19, 2024
आतिशी 21 सितंबर को दिल्ली की मुख्यमंत्री के रूप में शपथ लेंगी। आतिशी के साथ अन्य नेता भी मंत्री पद की शपथ लेंगे: आम आदमी पार्टी(फाइल फोटो) pic.twitter.com/ohoazk0x6O
Total Responses : 83