Evening News Bulletin: ਪੜ੍ਹੋ ਅੱਜ 19 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 19 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸ
2. Mohali Breaking: ਇਮੀਗ੍ਰੇਸ਼ਨ ਦਫਤਰ 'ਤੇ ਚੱਲੀਆਂ ਤਾਬੜਤੋੜ ਗੋਲੀਆਂ
3. ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ: ਜਾਂਚ ਦੇ ਹੁਕਮ
4. ਬਠਿੰਡਾ ਪੁਲਿਸ ਨੇ ਬੁਲਾਇਆ ਫਿਰੌਤੀ ਮੰਗਣ ਵਾਲਿਆਂ ਦਾ ਬੰਬੀਹਾ
5. BREAKING: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕਰਨ ਦਾ ਐਲਾਨ
6. ਜਲੰਧਰ ਪੁਲਿਸ ਦਾ ਐਕਸ਼ਨ! ਵੱਖ ਵੱਖ ਥਾਣਿਆਂ 'ਚ ਤੈਨਾਤ ਪੰਜ ਅਧਿਕਾਰੀ ਮੁਅੱਤਲ (ਵੇਖੋ ਵੀਡੀਓ)
7. ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਨਸ਼ਾ ਸਪਲਾਇਰਾਂ ਨਾਲ ਮਿਲੀਭੁਗਤ ਕਰਨ ਲਈ ਕੀਤਾ ਪਰਚਾ ਦਰਜ
8. ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
9. 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ
10. 50,000 ਰੁਪਏ ਰਿਸ਼ਵਤ ਲੈਂਦਾ ਅਸਿਸਟੈਂਟ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ
11. ਵਿਜੀਲੈਂਸ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
12. ਬੁੱਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਕਸੂਰ ਜ਼ਿਲ੍ਹੇ (ਪਾਕਿਸਤਾਨ) ਵਿੱਚ ਪਹਿਲੀ ਕੌਮਾਂਤਰੀ ਪੰਜਾਬੀ ਕਾਨਫਰੰਸ ਤੇ ਕਵੀ ਦਰਬਾਰ
ਵੀਡੀਓਜ਼ ਵੀ ਦੇਖੋ......
1. ਵੀਡੀਓ: ਵਿਵਿੰਦਰ ਮਹਾਜਨ ਦੇ ਉੱਤੇ ਹੋਏ ਮਾਮਲੇ ਦਰਜ ਤੋਂ ਬਾਅਦ ਖੁੱਲ ਕੇ ਬੋਲੇ ਨਿਤਨ ਗਿੱਲ ਮਣੀ
2. ਵੀਡੀਓ: ਯੂਪੀ ਦਾ ਰਹਿਣ ਵਾਲਾ ਨਿਹੰਗ ਸਿੰਘ ਕਰ ਰਿਹਾ ਸੀ ਛੋਟੀ ਬੱਚੀ ਦੇ ਨਾਲ ਗਲਤ ਕੰਮ
3. ਵੀਡੀਓ: ਨਵੇਂ ਰਾਜਪਾਲ ਦੇ ਦੌਰੇ ਨੂੰ ਲੈ ਕੇ ਅਧਿਕਾਰੀਆਂ ਨੇ ਕੀਤੀ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ
4. ਵੀਡੀਓ: ਛੱਪੜ ਕੰਢਿਓਂ ਗੁਟਕਾ ਸਾਹਿਬ ਤੇ ਧਾਰਮਿਕ ਫੋਟੋਆਂ ਮਿਲੀਆਂ, ਤਿੰਨ ਗੁਟਕਾ ਸਾਹਿਬ ਤੇ ਵੱਖ ਵੱਖ ਧਰਮਾਂ ਨਾਲਾ ਸਬੰਧਿਤ ਧਾਰਮਿਕ ਫੋਟੋਆਂ ਮਿਲੀਆਂ
5. ਵੀਡੀਓ: ਰੋਡਵੇਜ਼ ਦੀ ਬੱਸ ਅਤੇ ਸੀਮਿੰਟ ਨਾਲ ਭਰੇ ਹੋਏ ਟਰੱਕ ਵਿਚਾਲੇ ਹੋਈ ਟੱਕਰ: ਦਰਜਨ ਤੋਂ ਵੱਧ ਸਵਾਰੀਆਂ ਹੋਇਆ ਜ਼ਖਮੀ
6. ਵੀਡੀਓ: Chandigarh to Spiti Valley ਜਾਣ ਵਾਲੇ Bad Road Buddies ਦਾ ਹਿੱਸਾ ਬਣੀ ਇਹ ਬੀਬੀ ਨੇ ਕਿੰਨੀਆਂ adventurous trips ਲਾਈਆਂ - ਬੀਬੀਆਂ ਜ਼ਰੂਰ ਸੁਣੋ
7. ਵੀਡੀਓ: ਦੁਸ਼ਯੰਤ ਚੌਟਾਲਾ ਨਾਲ ਬਹਿਸ ਕਰਨ ਵਾਲੇ ਕਬੱਡੀ ਖਿਡਾਰੀ 'ਤੇ ਦੇਰ ਰਾਤ ਜਾਨਲੇਵਾ ਹਮਲਾ