Morning News Bulletin: ਰਾਹੁਲ ਤੜਕੇ ਪਹੁੰਚੇ ਕਰਨਾਲ, ਗੈਂਗਵਾਰ 'ਚ ਤਿੰਨ ਕਤਲ, ਅੱਜ ਤੋਂ ਖ਼ਰੀਦੋ ਆਈਫੋਨ-16 ਸਮੇਤ ਪੜ੍ਹੋ ਅੱਜ 20 ਸਤੰਬਰ ਦੀਆਂ ਵੱਡੀਆਂ ਖਬਰਾਂ (10:30 AM)
ਚੰਡੀਗੜ੍ਹ, 20 ਸਤੰਬਰ 2024 : ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ 20 ਸਤੰਬਰ 10:30 AM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਰਾਹੁਲ ਗਾਂਧੀ ਵੱਡੇ ਤੜਕੇ ਕਰਨਾਲ ਦੇ ਪਿੰਡ ਪਹੁੰਚੇ
2. ਹਰਿਆਣਾ 'ਚ ਗੈਂਗਵਾਰ, 3 ਦੀ ਮੌਤ
3. ਅੱਜ ਤੋਂ iPhone 16 ਦੀ ਵਿਕਰੀ ਸ਼ੁਰੂ, ਐਪਲ ਸਟੋਰ ਦੇ ਬਾਹਰ ਭਾਰੀ ਭੀੜ, ਦੇਖੋ ਵੀਡੀਓ
4. ਕੈਨੇਡਾ: ਸਰੀ ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਦੇ ‘ਮੀਟ ਗਰੀਟ’ ਪ੍ਰੋਗਰਾਮ ਨੂੰ ਭਰਵਾਂ ਲੋਕ-ਹੁੰਗਾਰਾ
5. PM ਟਰੂਡੋ ਨੇ ਅਨੀਤਾ ਆਨੰਦ ਨੂੰ ਨਵਾਂ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ
6. ਪੰਜਾਬ ਦੇ 7 ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ
7. ਕੋਲਕਾਤਾ ਮਾਮਲਾ: ਆਰਜੀ ਕਰ ਹਸਪਤਾਲ ਦੇ ਡਾਕਟਰਾਂ ਵਲੋਂ ਹੜਤਾਲ ਖਤਮ ਕਰਨ ਦਾ ਐਲਾਨ, ਸਾਰੀਆਂ ਐਮਰਜੈਂਸੀ ਸੇਵਾਵਾਂ ਸ਼ੁਰੂ ਹੋਣਗੀਆਂ
8. PM Modi 21 ਸਤੰਬਰ ਨੂੰ ਅਮਰੀਕਾ ਜਾਣਗੇ, ਪੜ੍ਹੋ ਦੌਰੇ ਦਾ ਵੇਰਵਾ
10. ਆੜ੍ਹਤੀਆਂ ਵਰਗਾ ਦਿਲਦਾਰ ਸਾਹਿਤਕਾਰ ਰਮੇਸ਼ ਸੇਠੀ ਬਾਦਲ