TOP 10 BREAKING NEWS: ਬੁੱਢੇ ਨਾਲੇ ਬਾਰੇ ਸੀਐੱਮ ਮਾਨ ਦਾ ਵੱਡਾ ਐਲਾਨ, ਖੁਫੀਆ ਵਿਭਾਗ ਦੇ ਡੀਐਸਪੀ ਦੇ ਘਰੋਂ ਲੱਖਾਂ ਦੀ ਚੋਰੀ ਸਮੇਤ ਪੜ੍ਹੋ ਅੱਜ 20 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 20 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 7:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
NEET ਪੇਪਰ ਲੀਕ ਮਾਮਲੇ 'ਚ CBI ਦੀ ਕਾਰਵਾਈ, ਦੂਜੀ ਚਾਰਜਸ਼ੀਟ ਦਾਖ਼ਲ
ਸਰਕਾਰੀ ਮੁਲਾਜ਼ਮ ਦੀ ਬਦਲੀ ਕਰਵਾਉਣ ਲਈ ਰਿਸ਼ਵਤ ਲੈਂਦੀ ਡਿੰਪਲ ਕਾਬੂ
23 ਸਤੰਬਰ ਨੂੰ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ
ਵੱਡੀ ਖ਼ਬਰ: ਸੁਪਰੀਮ ਕੋਰਟ ਦਾ Youtube Channel ਹੈਕ
PM ਟਰੂਡੋ ਨੇ ਅਨੀਤਾ ਆਨੰਦ ਨੂੰ ਨਵਾਂ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ
1. ਮੁੱਖ ਮੰਤਰੀ ਮਾਨ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ
2. ਖੁਫੀਆ ਵਿਭਾਗ ਦੇ ਡੀਐਸਪੀ ਦੀ ਰਿਹਾਇਸ਼ ਤੋਂ ਲੱਖਾਂ ਰੁਪਏ ਦੀ ਚੋਰੀ
3. ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਣ ਦੀ ਮੰਗ: CM ਮਾਨ ਨੇ ਕੇਂਦਰੀ ਹਵਾਬਾਜ਼ੀ ਨੂੰ ਲਿਖੀ ਚਿੱਠੀ
4. ਕਾਲਕਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫ਼ਲੇ ’ਤੇ ਗੋਲੀਬਾਰੀ, ਇੱਕ ਨੂੰ ਲੱਗੀ ਗੋਲੀ
5. ਪੰਜਾਬ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ 30 ਵਾਰਸਾਂ ਨੂੰ ਦਿੱਤੀਆਂ ਨੌਕਰੀਆਂ
6. ਚੋਣਾਂ ਦੇ ਰੰਗ: ਸਰਪੰਚੀ ਦੇ ਇੱਛੁਕ ਗੱਡਣ ਲੱਗੇ ਸਿਆਸੀ ਵੰਝ
7. ਡੇਰਾ ਜਗਮਾਲ ਵਾਲੀ ਸਿਰਸਾ ਦੇ ਨਵ ਨਿਯੁਕਤ ਮੁਖੀ ਸੰਤ ਬਾਬਾ ਬਰਿੰਦਰ ਸਿੰਘ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ (ਵੀਡੀਓ ਵੀ ਦੇਖੋ)
8. ਸੰਤ ਸੀਚੇਵਾਲ ਦੇ ਯਤਨਾ ਸਦਕਾ ਲਿਬਨਾਨ ਵਿੱਚ 24 ਸਾਲਾਂ ਤੋਂ ਫਸਿਆ ਪੰਜਾਬੀ ਘਰ ਪਰਤਿਆ
9. ਵਿਜੀਲੈਂਸ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
10. ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ
ਵੀਡੀਓਜ਼ ਵੀ ਦੇਖੋ.....
1. ਵੀਡੀਓ: Derabassi 'ਚ ਹੋਈ firing ਨੂੰ Mohali Police ਨੇ ਕੀਤਾ 24 ਘੰਟਿਆਂ 'ਚ ਟ੍ਰੇਸ, SSP Deepak Pareek ਤੋਂ ਸੁਣੋ ਜਾਣਕਾਰੀ
2. ਵੀਡੀਓ: Chandigarh ਚ ਪਹਿਲੀ ਵਾਰ ਹੋਊ National Hockey Championship ਦੀ ਮੇਜ਼ਬਾਨੀ - Anil Vohra, Dr PJ Singh, Karan Gilhotra ਨੇ ਕੀਤੇ ਐਲਾਨ
3. ਵੀਡੀਓ: ਬਟਾਲਾ ਪਹੁੰਚੇ Kulhad pizza couple ਅਤੇ ਬੀਬੀ ਚਤਰੋ: ਇੱਕ ਨਿੱਜੀ ਰੈਸਟੋਰੈਂਟ ਦਾ ਕੀਤਾ ਉਦਘਾਟਨ
4. ਵੀਡੀਓ: Kulhad Pizza Couple ਦੇ ਘਰ ਬਾਹਰ ਹੋਇਆ ਹੰਗਾਮਾ