← ਪਿਛੇ ਪਰਤੋ
ਜੰਮੂ-ਕਸ਼ਮੀਰ ਚੋਣਾਂ: ਤੀਜੇ ਗੇੜ ’ਚ ਸਵੇਰੇ 9.00 ਵਜੇ ਤੱਕ 11.60 ਫੀਸਦੀ ਵੋਟਾਂ ਪਈਆਂ ਸ੍ਰੀਨਗਰ, 1 ਅਕਤੂਬਰ, 2024: ਜੰਮੂ-ਕਸ਼ਮੀਰ ਵਿਚ ਤੀਜੇ ਗੇੜ ਦੀਆਂ ਵੋਟਾਂ ਅੱਜ ਪੈ ਰਹੀਆਂ ਹਨ ਜਿਸ ਦੌਰਾਨ ਸਵੇਰੇ 9.00 ਵਜੇ ਤੱਕ 11.60 ਫੀਸਦੀ ਵੋਟਾਂ ਪਈਆਂ ਹਨ। ਤੀਜੇ ਗੇੜ ਵਿਚ 7 ਜ਼ਿਲ੍ਹਿਆਂ ਦੀਆਂ 40 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ।
Total Responses : 111