Top 10 Breaking: ਐਕਟਰ ਗੋਵਿੰਦਾ ਨੂੰ ਲੱਗੀ ਗੋਲੀ, ਸਿਲੰਡਰ ਹੋਇਆ ਮਹਿੰਗਾ ਸਮੇਤ ਪੜ੍ਹੋ ਅੱਜ 1 ਅਕਤੂਬਰ ਦੀਆਂ 10 ਵੱਡੀਆ ਖ਼ਬਰਾਂ (11:00 AM)
1. ਐਕਟਰ ਗੋਵਿੰਦਾ ਦੇ ਲੱਤ ਵਿਚ ਲੱਗੀ ਗੋਲੀ, ਹਸਪਤਾਲ ਕਰਵਾਇਆ ਦਾਖਲ
2. ਅੱਜ ਤੋਂ ਵਪਾਰਕ ਰਸੋਈ ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ ?
3. ਕੈਨੇਡਾ ਸਟੱਡੀ ਵੀਜ਼ਾ: ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ 950 ਪੰਜਾਬੀ ਵਿਦਿਆਰਥੀ ਗ੍ਰਿਫਤਾਰ
4. ਝੋਨੇ ਦਾ ਸੀਜ਼ਨ: 28 ਹਜ਼ਾਰ ਆੜ੍ਹਤੀਏ ਤੇ 2 ਲੱਖ ਮਜ਼ਦੂਰ ਹੜਤਾਲ ’ਤੇ
5. ਵਰਧਮਾਨ ਗਰੁੱਪ ਦੇ ਮਾਲਕ ਨਾਲ 7 ਕਰੋੜ ਦੀ ਠੱਗੀ ਕਰਨ ਵਾਲੇ ਗ੍ਰਿਫ਼ਤਾਰ
6. ਚੰਡੀਗੜ੍ਹ ਅਤੇ ਪੰਜਾਬ ਵਿਚ ਹੁਣ ਇਸ ਤਰੀਕ ਨੂੰ ਪਵੇਗਾ ਮੀਂਹ
7. BREAKING: ਰਾਮ ਰਹੀਮ ਨੂੰ ਮਿਲੀ ਪੈਰੋਲ, ਜਾਣੋ ਕੀ ਲਾਈਆਂ ਸ਼ਰਤਾਂ
8. Watch: MP Amritpal ਨੇ ਨਵੀਂ ਪਾਰਟੀ ਬਣਾਉਣ ਲਈ ਖੁਦ ਜੇਲ੍ਹ ਚੋਂ ਭੇਜਿਆ ਸੰਦੇਸ਼ -Advocate Iman Singh Khara ਤੋਂ ਸੁਣੋ
9. ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਤੋਂ ਫਿਰੌਤੀ ਮੰਗਣ ਵਾਲੇ ਦੋ ਗ੍ਰਿਫਤਾਰ
10. ਜਸਟਿਸ ਸ਼ੇਖਾਵਤ ਦੀ ਸੁਰੱਖਿਆ 'ਚ ਪੰਜਾਬ ਦੇ ਜਵਾਨ ਹਟਾਏ, ਹੁਣ ਚੰਡੀਗੜ੍ਹ- ਹਰਿਆਣਾ ਪੁਲਿਸ ਕਰੇਗੀ ਜਸਟਿਸ ਸ਼ੇਖਾਵਤ ਦੀ ਸੁਰੱਖਿਆ