ਸਰਪੰਚ ਅਤੇ ਪੰਚ ਦੇ ਅਹੁਦੇ ਖ਼ਰੀਦਣ ਦੀ ਕੋਸਿਸ਼, ਹਰਪਾਲ ਚੀਮਾ ਨੇ ਚੋਣ ਕਮਿਸ਼ਨ ਨੂੰ ਕੀਤੀ ਸਿਕਾਇਤ (ਵੇਖੋ ਵੀਡੀਓ)
ਚੰਡੀਗੜ੍ਹ, 1 ਅਕਤੂਬਰ 2024- ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਸਰਬਸੰਮਤੀਆਂ ਦੇ ਨਾਮ ਤੇ ਸਰਪੰਚਾਂ ਤੇ ਪੰਚਾਂ ਤੇ ਅਹੁਦੇ ਖ਼ਰੀਦਣ ਦੀ ਕੋਸਿਸ਼ ਕੁੱਝ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਚੋਣ ਕਮਿਸ਼ਨ ਨੂੰ ਸਿਕਾਇਤ ਕੀਤੀ ਗਈ। ਵੇਖੋ ਵੀਡੀਓ- https://fb.watch/uXrblshCvi/