← ਪਿਛੇ ਪਰਤੋ
ਜ਼ੀਰਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, ਸਾਬਕਾ ਵਿਧਾਇਕ ਜਖਮੀ
ਜੀਰਾ : ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ । ਇਸੇ ਸੰਬੰਧ ਵਿੱਚ ਖਬਰ ਆਈ ਹੈ ਕਿ ਜੀਰਾ ਵਿੱਚ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਖਬਰ ਇਹ ਵੀ ਹੈ ਕਿ ਇਸ ਦੌਰਾਨ ਗੋਲੀਆਂ ਵੀ ਚੱਲੀਆਂ ਹਨ। ਸਾਬਕਾ ਕਾਂਗਰਸੀ MLA ਕੁਲਬੀਰ ਜੀਰਾ ਸਮੇਤ ਤਿੰਨ ਜਾਣੇ ਜ਼ਖਮੀ ਵੀ ਹੋਏ ਹਨ।
Total Responses : 64