Top 10 News Alerts: ਸਰਕਾਰ ਵੱਲੋਂ ਮੰਡੀਆਂ ਦੀ ਲੇਬਰ ਲਈ ਵੱਡਾ ਐਲਾਨ, ਤਰਨਤਾਰਨ ਦਾ ਡੀਸੀ ਬਦਲਿਆ, 8000 ਤੋਂ ਵੱਧ ਨੋਡਲ ਅਫ਼ਸਰਾਂ ਨੂੰ ਮਿਲੀ ਅਹਿਮ ਜਿੰਮੇਵਾਰੀ ਸਮੇਤ ਪੜ੍ਹੋ ਅੱਜ 1 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (6:00 PM)
ਚੰਡੀਗੜ੍ਹ, 1 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 6:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ, CM ਮਾਨ ਵੱਲੋਂ ਲੇਬਰ ਚਾਰਜ ਵਿੱਚ ਪ੍ਰਤੀ ਕੁਇੰਟਲ ਇਕ ਰੁਪਏ ਦਾ ਵਾਧਾ ਕਰਨ ਦਾ ਐਲਾਨ
2. ਸਟੇਟ ਚੋਣ ਕਮਿਸ਼ਨ ਨੇ ਸਰਪੰਚ ਦੇ ਅਹੁਦਿਆਂ ਦੀ ਨਿਲਾਮੀ ਸਬੰਧੀ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
3. 30 ਸਤੰਬਰ ਤੱਕ ਸਰਪੰਚ ਲਈ 784 ਨਾਮਜ਼ਦਗੀਆਂ ਅਤੇ ਪੰਚਾਂ ਲਈ 1446 ਨਾਮਜ਼ਦਗੀਆਂ ਪ੍ਰਾਪਤ ਹੋਈਆਂ
4. ਪੰਜਾਬ ਦੇ 2 IAS, 1 PCS ਅਧਿਕਾਰੀ ਦਾ ਤਬਾਦਲਾ
5. Big Breaking : ਡੀਸੀ ਤਰਨ ਤਾਰਨ ਗੁਲਪ੍ਰੀਤ ਔਲਖ ਦਾ ਤਬਾਦਲਾ
6. ਹਿਮਾਚਲ ਸਰਕਾਰ ਨੇ 13 ਪੁਲਿਸ ਅਫਸਰ ਬਦਲੇ, ਕਿਸ ਨੂੰ ਕਿੱਥੇ ਭੇਜਿਆ, ਵੇਖੋ ਸੂਚੀ
7. ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਪੰਚਾਇਤੀ ਚੋਣਾਂ ਕਰਵਾਉਣ ਦੀ ਕੀਤੀ ਮੰਗ
8. ਡੇਰਾ ਸਿਰਸਾ ਪ੍ਰੇਮੀਆਂ ਦੇ ਸਿਆਸੀ ਪੱਤਿਆਂ ਤੇ ਟਿਕੀਆਂ ਨਜ਼ਰਾਂ ਕੀ ਹਰਿਆਣਾ ’ਚ ਪੈਣਗੀਆਂ ਕਦਰਾਂ
9. ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ 8 ਹਜ਼ਾਰ ਤੋਂ ਵੱਧ ਨੋਡਲ ਅਫ਼ਸਰ ਤਾਇਨਾਤ
10. ਕੌਣ ਬਣੇਗਾ ਕਰੋੜਪਤੀ ’ਚ ਨਜ਼ਰ ਆਏਗੀ ਮਾਨਸਾ ਜਿਲ੍ਹੇ ਦੇ ਬੁਢਲਾਡਾ ਦੀ ਨੇਹਾ