← ਪਿਛੇ ਪਰਤੋ
ਪੰਚਾਇਤ ਇਲੈਕਸ਼ਨ: ਪੜ੍ਹੋ ਅੱਜ 1 ਅਕਤੂਬਰ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 1 ਅਕਤੂਬਰ 2024 - ਪੰਚਾਇਤ ਇਲੈਕਸ਼ਨ: ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
1. ਜ਼ੀਰਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, ਸਾਬਕਾ ਵਿਧਾਇਕ ਜਖਮੀ
2. ਵੀਡੀਓ: ਸੁਖਜਿੰਦਰ ਰੰਧਾਵਾ ਨੇ ਕੀਤਾ DC ਨੂੰ ਚੈਲੰਜ਼, ਜੇ ਲੱਤਾਂ ਚ ਜਾਨ ਹੈ ਤਾਂ ਸਾਨੂੰ ਬਾਹਰ ਕੱਢ ਕੇ ਦਿਖਾਓ
3. ਵੀਡੀਓ: ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਦੇ ਮਾਮਲੇ 'ਚ DC ਦਾ ਵੱਡਾ ਬਿਆਨ, ਹੋਏਗੀ ਜਾਂਚ
4. Sarpanch ਅਤੇ ਪੰਚ ਦੇ ਅਹੁਦੇ ਨੂੰ ਖਰੀਦਣ ਦੀ ਕੁਝ ਲੋਕ ਕਰ ਰਹੇ ਕੋਸ਼ਿਸ਼ - Harpal Cheema ਨੇ ਚੋਣ ਕਮਿਸ਼ਨ ਨੂੰ ਮਿਲਕੇ ਦਿੱਤੀ ਸ਼ਿਕਾਇਤ (ਵੀਡੀਓ ਵੀ ਦੇਖੋ)
5. ਸਟੇਟ ਚੋਣ ਕਮਿਸ਼ਨ ਨੇ ਸਰਪੰਚ ਦੇ ਅਹੁਦਿਆਂ ਦੀ ਨਿਲਾਮੀ ਸਬੰਧੀ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
6. 'ਆਪ' ਨੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਬਾਜਵਾ ਦੀ ਗੁਰਦਾਸਪੁਰ ਡੀਸੀ ਦਫਤਰ 'ਚ ਅਧਿਕਾਰੀਆਂ ਨਾਲ ਹੋਈ ਬਹਿਸ 'ਤੇ ਪ੍ਰਗਟਾਇਆ ਇਤਰਾਜ਼
7. 30 ਸਤੰਬਰ ਤੱਕ ਸਰਪੰਚ ਲਈ 784 ਨਾਮਜ਼ਦਗੀਆਂ ਅਤੇ ਪੰਚਾਂ ਲਈ 1446 ਨਾਮਜ਼ਦਗੀਆਂ ਪ੍ਰਾਪਤ ਹੋਈਆਂ
8. Big Breaking : ਡੀਸੀ ਤਰਨ ਤਾਰਨ ਗੁਲਪ੍ਰੀਤ ਔਲਖ ਦਾ ਤਬਾਦਲਾ
9. ਪੰਜਾਬ ਦੇ 2 IAS, 1 PCS ਅਧਿਕਾਰੀ ਦਾ ਤਬਾਦਲਾ
Total Responses : 111