Evening News Bulletin: ਪੜ੍ਹੋ ਅੱਜ 1 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (9:45 PM)
ਚੰਡੀਗੜ੍ਹ, 1 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ, CM ਮਾਨ ਵੱਲੋਂ ਲੇਬਰ ਚਾਰਜ ਵਿੱਚ ਪ੍ਰਤੀ ਕੁਇੰਟਲ ਇਕ ਰੁਪਏ ਦਾ ਵਾਧਾ ਕਰਨ ਦਾ ਐਲਾਨ
- CM ਮਾਨ ਵੱਲੋਂ ਭਾਰਤ ਸਰਕਾਰ ਨੂੰ ਮਿੱਲਰਾਂ ਦੀਆਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ
- ਲੁਧਿਆਣਾ ਦਾ ਘੁੰਗਰਾਲੀ ਬਾਇਓਗੈਸ ਪਲਾਂਟ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗਾ; CM ਮਾਨ ਨੇ ਦਿੱਤਾ ਭਰੋਸਾ
1. ਇੱਕ ਵੀ ਪੈਸਾ ਫ਼ਜ਼ੂਲ ਨਹੀਂ ਖ਼ਰਚਿਆ, ਆਯੁਸ਼ਮਾਨ ਬੀਮਾ ਯੋਜਨਾ ਤਹਿਤ ਪੰਜਾਬ ਦੇ 249 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ: ਡਾ. ਬਲਬੀਰ ਸਿੰਘ
2. ਜ਼ੀਰਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, ਸਾਬਕਾ ਵਿਧਾਇਕ ਜਖਮੀ
3. ਗੁਰਦਾਸਪੁਰ ਦੇ MP ਰੰਧਾਵਾ ਨੇ ਡੀਸੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਮਤਾ ਲਿਆਂਦਾ, ਕਿਹਾ ਉਨ੍ਹਾਂ ਅਤੇ ਪ੍ਰਤਾਪ ਬਾਜਵਾ ਦਾ ਕੀਤਾ ਅਪਮਾਨ (ਵੀਡੀਓ ਵੀ ਦੇਖੋ)
4. ਦੋ ਕਰੋੜ ਦੀ ਬੋਲੀ ਲਗਾਉਣ ਵਾਲੇ ਦੇ ਪ੍ਰਸ਼ਾਸਨ ਹੋ ਗਿਆ ਦੁਆਲੇ: ਐਸਡੀਐਮ ਤੇ ਅਧਿਕਾਰੀ ਪਹੁੰਚੇ ਬੋਲੀ ਲਗਾਉਣ ਵਾਲੇ ਦੇ ਘਰ
5. Police Breaking: ਪੰਚਾਇਤੀ ਚੋਣਾਂ ਕਾਰਨ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਲੱਗੀ ਰੋਕ
- ਸਟੇਟ ਚੋਣ ਕਮਿਸ਼ਨ ਨੇ ਸਰਪੰਚ ਦੇ ਅਹੁਦਿਆਂ ਦੀ ਨਿਲਾਮੀ ਸਬੰਧੀ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
- 30 ਸਤੰਬਰ ਤੱਕ ਸਰਪੰਚ ਲਈ 784 ਨਾਮਜ਼ਦਗੀਆਂ ਅਤੇ ਪੰਚਾਂ ਲਈ 1446 ਨਾਮਜ਼ਦਗੀਆਂ ਪ੍ਰਾਪਤ ਹੋਈਆਂ
-. ਪੰਜਾਬ ਦੇ 2 IAS, 1 PCS ਅਧਿਕਾਰੀ ਦਾ ਤਬਾਦਲਾ
- Big Breaking : ਡੀਸੀ ਤਰਨ ਤਾਰਨ ਗੁਲਪ੍ਰੀਤ ਔਲਖ ਦਾ ਤਬਾਦਲਾ
6. Davinder Jugni ਸਮੇਤ 2 ਸੁਪਰਡੈਂਟਾਂ ਨੂੰ ਮਿਲੀ ਤਰੱਕੀ -Under Secretary ਬਣੇ
7. 3 ਸੁਪਰਡੈਂਟਾਂ ਨੂੰ ਮਿਲੀ ਤਰੱਕੀ
8. Sarpanch ਅਤੇ ਪੰਚ ਦੇ ਅਹੁਦੇ ਨੂੰ ਖਰੀਦਣ ਦੀ ਕੁਝ ਲੋਕ ਕਰ ਰਹੇ ਕੋਸ਼ਿਸ਼ - Harpal Cheema ਨੇ ਚੋਣ ਕਮਿਸ਼ਨ ਨੂੰ ਮਿਲਕੇ ਦਿੱਤੀ ਸ਼ਿਕਾਇਤ (ਵੀਡੀਓ ਵੀ ਦੇਖੋ)
9. Big Breaking : ਡੀਸੀ ਤਰਨ ਤਾਰਨ ਗੁਲਪ੍ਰੀਤ ਔਲਖ ਦਾ ਤਬਾਦਲਾ
10. ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ 8 ਹਜ਼ਾਰ ਤੋਂ ਵੱਧ ਨੋਡਲ ਅਫ਼ਸਰ ਤਾਇਨਾਤ
- ਹਿਮਾਚਲ ਸਰਕਾਰ ਨੇ 13 ਪੁਲਿਸ ਅਫਸਰ ਬਦਲੇ, ਕਿਸ ਨੂੰ ਕਿੱਥੇ ਭੇਜਿਆ, ਵੇਖੋ ਸੂਚੀ
- ਐਕਟਰ ਗੋਵਿੰਦਾ ਦੇ ਲੱਤ ਵਿਚ ਲੱਗੀ ਗੋਲੀ, ਹਸਪਤਾਲ ਕਰਵਾਇਆ ਦਾਖਲ
- ਅੱਜ ਤੋਂ ਵਪਾਰਕ ਰਸੋਈ ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ ?
- ਕੈਨੇਡਾ ਸਟੱਡੀ ਵੀਜ਼ਾ: ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ 950 ਪੰਜਾਬੀ ਵਿਦਿਆਰਥੀ ਗ੍ਰਿਫਤਾਰ
ਵੀਡੀਓਜ਼ ਵੀ ਦੇਖੋ
1. ਵੀਡੀਓ: ਸੁਖਜਿੰਦਰ ਰੰਧਾਵਾ ਨੇ ਕੀਤਾ DC ਨੂੰ ਚੈਲੰਜ਼, ਜੇ ਲੱਤਾਂ ਚ ਜਾਨ ਹੈ ਤਾਂ ਸਾਨੂੰ ਬਾਹਰ ਕੱਢ ਕੇ ਦਿਖਾਓ
2. ਵੀਡੀਓ: ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਦੇ ਮਾਮਲੇ 'ਚ DC ਦਾ ਵੱਡਾ ਬਿਆਨ, ਹੋਏਗੀ ਜਾਂਚ
3. ਵੀਡੀਓ: ਵੇਖੋ ਅੰਮ੍ਰਿਤਸਰ ਦੀ ਰਹਿਣ ਵਾਲੀ ਔਰਤ ਦੀ ਦਲੇਰੀ..! ਘਰ ‘ਚ ਕੱਲੀ ਪਰ ਫਿਰ ਵੀ 3 ਬੰਦਿਆ ਤੇ ਪਈ ਭਾਰੀ..!
4. ਵੀਡੀਓ: ਓਹ ਬਣਾ ਰਹੇ ਨੇ ਇਮਾਰਤਾਂ ਤੇ ਅਸੀਂ ਲਿਖ ਰਹੇਂ ਹਾਂ ਇਬਾਰਤਾਂ ...ਲਓ ਮਿਲੋ ਇਹ ਇਬਾਰਤਾਂ ਲਿਖਣ ਵਾਲੇ Canada ਦੇ ਨਾਮੀ Broadcaster ਨੂੰ
5. ਵੀਡੀਓ: ਗੁਰਪੁਰਬ ਮੌਕੇ ਪਾਕਿਸਤਾਨ ਆਉਣ ਵਾਲੇ ਭਾਰਤੀ ਸ਼ਰਧਾਲੂ ਭਾਰਤੀ ਕਰੰਸੀ ਦੀ ਥਾਂ ਡਾਲਰ ਲੈ ਕੇ ਆਉਣ - ਪਾਕਿਸਤਾਨ ਗੁਰਦੁਆਰਾ ਕਮੇਟੀ ਪ੍ਰਧਾਨ
6. ਵੀਡੀਓ: 3 ਅਕਤੂਬਰ ਨੂੰ ਕਿਸਾਨ 2 ਘੰਟੇ ਲਈ ਰੋਕਣਗੇ ਰੇਲ, ਗੰਨੇ ਦਾ ਮੁੱਲ ਵਧਾਉਣ ਦੀ ਮੰਗ
7. ਵੀਡੀਓ: ਬੈਂਕ ਵੱਲੋਂ ਸੀਲ ਬੰਦ ਘਰ ਦਾ ਤਾਲਾ ਤੋੜ ਕੇ ਕਿਸਾਨਾਂ ਨੇ ਵਿਧਵਾ ਔਰਤ ਨੂੰ ਮੁੜ ਤੋਂ ਘਰ ਵਾੜਿਆ