Evening News Bulletin: ਪੜ੍ਹੋ ਅੱਜ 2 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:35 PM)
ਚੰਡੀਗੜ੍ਹ, 2 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:35 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. DC ਗੁਰਦਾਸਪੁਰ ਨੇ ਵੀ ਲੈ ਲਿਆ ਸਟੈਂਡ, ਦਿੱਤਾ ਰੰਧਾਵਾ ਦਾ ਜਵਾਬ -ਕਿਹਾ- ਮੈਂ ਕੋਈ ਬਦਸਲੂਕੀ ਨਹੀਂ ਕੀਤੀ , ਮੈਂ ਸਭ ਦਾ ਸਤਿਕਾਰ ਕਰਦਾ ਹਾਂ -ਤਲਖੀ ਪਾਹ੍ੜਾ ਨੇ ਦਿਖਾਈ (ਵੀਡੀਉ ਵੀ ਦੇਖੋ)
2. AAP ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਭਰਾ ਨੂੰ ਹਾਰ ਪਹਿਨਾਉਣ ਦੀ ਵਾਇਰਲ ਵੀਡੀਓ
3. ਪੰਜਾਬ 'ਚ ਵੱਡੀ ਵਾਰਦਾਤ; AAP ਵਰਕਰ ਦਾ ਬੇਰਹਿਮੀ ਨਾਲ ਕਤਲ
4. Punjab CM ਦਫਤਰ ’ਚ ਤਾਇਨਾਤ ਡਾਇਰੈਕਟਰ ਕਮਿਊਨਿਕੇਸ਼ਨਜ਼ ਨਵਨੀਤ ਵਧਵਾ ਨੇ ਦਿੱਤਾ ਅਸਤੀਫਾ
5. 5,000 ਰੁਪਏ ਰਿਸ਼ਵਤ ਲੈਂਦਾ ਥਾਣੇ ਦਾ ਮੁੱਖ ਮੁਨਸ਼ੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
6. ਸੁਖਜਿੰਦਰ ਰੰਧਾਵਾ ਨੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਕੁਲਬੀਰ ਜ਼ੀਰਾ ਦਾ ਹਾਲ ਜਾਣਿਆ
7. ਕੂਕਾ ਤਲਵੰਡੀ ਦੇ ਨੌਜਵਾਨ ਦੀ ਅਮਰੀਕਾ ਚ ਹੋਈ ਮੌਤ: ਪਰਿਵਾਰ ਨੇ ਲਗਾਏ ਇਲਜਾਮ ਕਿਹਾ ਸਾਡੇ ਪੁੱਤਰ ਦਾ ਕੀਤਾ ਗਿਆ ਕਤਲ
8. ਪੰਜਾਬੀ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮੌਤ
9. Bathinda: ਘੁੱਦਾ ਦਾ ਸਰਕਾਰੀ ਹਸਪਤਾਲ DC ਕੋਲ ਉੱਠੇ ਸਵਾਲ
10. Canada ਦੇ ਰੇਡੀਓ ਹੋਸਟ ਰਿਸ਼ੀ ਨਾਗਰ 'ਤੇ ਹਮਲੇ ਦੀ ਪੂਰੀ CCTV ਆਈ ਸਾਹਮਣੇ
ਵੀਡੀਓਜ਼ ਵੀ ਦੇਖੋ......
1. ਵੀਡੀਓ: Mahatma Gandhi ਤੇ Kangana ਦੀ ਟਿੱਪਣੀ ਤੇ Ravneet Bittu ਦਾ ਠੋਕਵਾਂ ਜਵਾਬ, Rahul Gandhi 'ਤੇ ਵੀ ਤਿੱਖਾ ਹਮਲਾ
2. ਵੀਡੀਓ: ਦਿਲ ਦੀਆਂ ਗੱਲਾਂ : Stress ਨਾਲ਼ ਕਿਹੜੀਆਂ ਨਵੀਆਂ ਦਿਲ ਦੀਆਂ ਬਿਮਾਰੀਆਂ ਹੋ ਰਹੀਆਂ? ਕਿਵੇਂ ਬਚਾਈਏ ਅਟੈਕ ਨੂੰ? ਜਾਣੋ ਡਾਕਟਰੀ ਮਾਹਰ Dr HS Bedi ਤੋਂ
3. ਵੀਡੀਓ: Panchayti ਚੋਣਾਂ ਚ ਡਿਊਟੀ ਕਰਨੀ ਕਿੰਨੀ ਔਖੀ - ਟੀਚਰਾਂ ਨੇ ਦੱਸੇ ਆਪਣੇ ਦਰਦ, ਨਾਲੇ ਕੀਤੀ ਵੱਧ security ਦੀ ਮੰਗ ਚੋਣ ਕਮਿਸ਼ਨ ਤੋਂ
4. ਵੀਡੀਓ: Panchayati ਚੋਣਾਂ ਲਈ ਹੋਈ ਗਲਤ ਵਾਰਡਬੰਦੀ - BJP ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ, Kewal Dhillon ਤੇ Som Parkash ਨੂੰ ਸੁਣੋ, Kangana ਦੇ ਬਿਆਨ ਤੋਂ ਵੀ ਕੀਤਾ ਕਿਨਾਰਾ ਲੀਡਰਾਂ ਨੇ
5. ਵੀਡੀਓ: SGPC ਨੇ ਚੁੱਕਿਆ ਕੈਨੇਡਾ ਦੇ ਅੰਦੋਲਨਕਾਰੀ ਸਟੂਡੈਂਟਸ ਦਾ ਮੁੱਦਾ -ਸਰਕਾਰਾਂ ਨੂੰ ਮਸਲਾ ਹੱਲ ਕਰਨ ਦੀ ਅਪੀਲ
6. ਵੀਡੀਓ: ਪੰਜਾਬ ਦੇ ਪਹਿਲੇ ਨੌਜਵਾਨ ਨੂੰ ਮਿਲਿਆ ਰਾਸ਼ਟਰੀ ਪਦਮ ਭੂਸ਼ਣ ਪੁਰਸਕਾਰ: ਆਪਣੀ ਸੰਸਥਾ ਰਾਹੀਂ ਕਰ ਰਿਹਾ ਗਰੀਬਾਂ 'ਤੇ ਬੇਜ਼ੁਬਾਨਾ ਦੀ ਮਦਦ
7. ਵੀਡੀਓ: ਵੋਟਰ ਲਿਸਟ 'ਚ ਮਰੇ ਨੂੰ ਜਿਉਂਦਾ ਅਤੇ ਜਿਉਂਦਿਆ ਨੂੰ ਮਾਰ ਰਹੇ ਅਧਿਕਾਰੀ: ਉਮੀਦਵਾਰ ਨੇ ਲਾਏ ਦੋਸ਼