← ਪਿਛੇ ਪਰਤੋ
ਵੇਖੋ ਵੀਡੀਓ: ਨਵਰਾਤੇ ਸ਼ੁਰੂ ਹੁੰਦਿਆਂ ਹੀ ਮੰਦਿਰਾਂ ’ਚ ਲੱਗੀ ਸ਼ਰਧਾਲੂਆਂ ਦੀ ਭੀੜ ਚੰਡੀਗੜ੍ਹ, 3 ਅਕਤੂਬਰ, 2024: ਅੱਜ ਨਵਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਵਿਚ ਵੱਖ-ਵੱਖ ਮੰਦਿਰਾਂ ਵਿਚ ਸ਼ਰਧਾਲੂਆਂ ਦੀ ਭੀੜ ਉਮੜ ਗਈ। ਵੀਡੀਓ ਵੇਖਣ ਲਈ ਲਿੰਕ ਕਲਿੱਕ ਕਰੋ:
Total Responses : 178