ਪੜ੍ਹੋ ਅੱਜ 3 ਅਕਤੂਬਰ ਦੀਆਂ 10 ਵੱਡੀਆਂ ਖਬਰਾਂ ਸ਼ਾਮ 7:00 ਵਜੇ ਤੱਕ
ਚੰਡੀਗੜ੍ਹ, 3 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 7:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਵੱਲੋਂ ਪਿੰਡ ਵਾਸੀਆਂ ਨੂੰ ਵਿਕਾਸ ਲਈ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਕਰਨ ਦੀ ਅਪੀਲ (ਵੀਡੀਓ ਵੀ ਦੇਖੋ)
2. ਹੁਣ ਪੰਜਾਬ ਦੇ ਇਸ MP ਘਰ ਕੇਜਰੀਵਾਲ ਕਰਨਗੇ ਨਵੀਂ ਵੱਸੋਂ! ਭਲਕੇ CM ਹਾਊਸ ਨੂੰ ਕਹਿਣਗੇ ਬਾਏ-ਬਾਏ
3. ਗਿੱਦੜਬਾਹਾ: ਮਨਪ੍ਰੀਤ ਦੀ ਸਰਗਰਮੀ ਨੇ ਸਿਆਸੀ ਸਫਾਂ ’ਚ ਨਵੀਂ ਚਰਚਾ ਛੇੜੀ
4. ਕੰਗਨਾ ਰਣੌਤ ਦੇ ਫਿਰ ਵਿਗੜੇ ਬੋਲ, ਪੰਜਾਬੀਆਂ 'ਤੇ ਕੀਤੀ ਵਿਵਾਦਿਤ ਟਿੱਪਣੀ
5. ਸੁਨੀਲ ਜਾਖੜ ਨੇ PM ਮੋਦੀ ਕੋਲ ਚੁੱਕੇ ਪੰਜਾਬ ਦੇ ਮੁੱਦੇ, ਕਿਹਾ- ਨਜ਼ਰੀਏ ਬਦਲਨੇ ਕੀ ਜ਼ਰੂਰਤ ਹੈ, ਨਜ਼ਾਰੇ ਆਪਨੇ ਆਪ ਬਦਲ ਜਾਏਂਗੇ
6. ਖ਼ੂਨਦਾਨ ਵਿੱਚ ਪੰਜਾਬ ਸਮੁੱਚੇ ਭਾਰਤ ਦੇ ਤਿੰਨ ਮੋਹਰੀ ਰਾਜਾਂ ’ਚੋਂ ਇੱਕ
7. ਹਰਿਆਣਾ 'ਚ ਭਾਜਪਾ ਨੂੰ ਝਟਕਾ, ਅਸ਼ੋਕ ਤੰਵਰ ਕਾਂਗਰਸ 'ਚ ਸ਼ਾਮਲ (ਵੀਡੀਓ ਵੀ ਦੇਖੋ)
8. Babushahi Exclusive- ਹਰਿਆਣਾ: ਜ਼ੁਰਮ ਦੇ ਹਮਾਮ ’ਚ ਨੰਗੀਆਂ ਸਭ ਸਿਆਸੀ ਧਿਰਾਂ
9. ਨਰਿੰਦਰ ਮੋਦੀ 'ਤੇ ਅਮਿਤ ਸ਼ਾਹ ਦਾ ਪੰਜਾਬ ਪ੍ਰਤੀ ਰਵੱਈਆ ਕਦੇ ਵੀ ਨਹੀਂ ਰਿਹਾ ਚੰਗਾ - ਨੀਲ ਗਰਗ
10. ਕੰਗਨਾ ਰਨੌਤ ਦਾ ਹੋਣਾ ਚਾਹੀਦਾ ਹੈ ਡੋਪ ਟੈਸਟ : ਸਰਵਣ ਪੰਧੇਰ