ਪੰਜਾਬੀ ਖ਼ਬਰਨਾਮਾ: ਪੜ੍ਹੋ ਅੱਜ 6 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 6 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਆਈ.ਆਈ.ਐਮ.ਅਹਿਮਦਾਬਾਦ ਵਿਖੇ ਟ੍ਰੇਨਿੰਗ ਲਈ 50 ਹੈਡ ਮਾਸਟਰਾਂ/ ਹੈਡ ਮਿਸਟ੍ਰੈਸ ਰਵਾਨਾ: ਹਰਜੋਤ ਬੈਂਸ
- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਆਨਲਾਈਨ ਐਪਲੀਕੇਸ਼ਨ "ਲੋਕਲ ਬਾਡੀਜ਼ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ" ਲਾਂਚ
- ਕਾਂਗਰਸੀ ਆਗੂ ਨੇ ਪਤੀ ਨੂੰ ਬੰਧਕ ਬਣਾਉਣ ਦੇ ਦੋਸ਼: ਪੁਲਿਸ ਨੂੰ 25 ਘੰਟੇ ਬਾਅਦ ਬੇਹੋਸ਼ ਪਿਆ ਮਿਲਿਆ
- ਵਿਰੋਧੀਆਂ ਨੇ ਕਮੀਆਂ ਤਾਂ ਕੱਢਣੀਆਂ ਹੀ ਨੇ ਤੇ ਕੱਢ ਵੀ ਰਹੇ ਹਨ - ਕੈਬਨਟ ਮੰਤਰੀ ਮਹਿੰਦਰ ਭਗਤ (ਵੀਡੀਓ ਵੀ ਦੇਖੋ)
1. ਮੁੱਖ ਮੰਤਰੀ ਭਗਵੰਤ ਮਾਨ ਦੀ ਵਾਤਾਵਰਨ ਬਚਾਉਣ ਲਈ ਵੱਡੀ ਪਹਿਲਕਦਮੀ, 80 ਫੀਸਦੀ ਤੱਕ ਸਬਸਿਡੀ ਉਤੇ ਕਰਜ਼ੇ ਦੀ ਪੇਸ਼ਕਸ਼
2. ਪੰਜਾਬ ਕੇਡਰ ਦੇ ਆਈ ਏ ਐਸ ਅਫਸਰ ਅਮਿਤ ਕੁਮਾਰ ਨਗਰ ਨਿਗਮ ਚੰਡੀਗੜ੍ਹ ਦੇ ਨਵੇਂ ਕਮਿਸ਼ਨਰ ਨਿਯੁਕਤ
3. ਸਫਾਈ ਸੇਵਕਾਂ ਦੀ ਹੜਤਾਲ ਕੂੜੇ ਨਾਲ ਬਠਿੰਡਾ ਬਦਹਾਲ
4. ਪੜਤਾਲ ਦੌਰਾਨ ਸਰਪੰਚੀ ਦੇ 1208 ਅਤੇ ਪੰਚਾਂ ਦੇ 3533 ਉਮੀਦਵਾਰਾਂ ਦੇ ਕਾਗਜ ਰੱਦ
5. ਪੰਚਾਇਤੀ ਚੋਣਾਂ-2024 ਸਬੰਧੀ ਸ੍ਰੀ ਚਮਕੌਰ ਸਾਹਿਬ ਵਿਖੇ ਹੋਈ ਪਹਿਲੀ ਚੋਣ ਰਿਹਰਸਲ
- ਵੀਡੀਓ: ਪੰਚਾਇਤੀ ਚੋਣਾਂ ਚ ਸਰਕਾਰ ਤੇ ਝੂਠੇ ਆਰੋਪ ਲਗਾ ਰਹੇ ਵਿਰੋਧੀ ਪਾਰਟੀਆਂ ਦੇ ਆਗੂ - ਨੀਲ ਗਰਗ
- ਵੀਡੀਓ: ਕਾਗਜ਼ ਰੱਦ ਹੋਣ ਵਾਲੇ ਜਰਨੈਲ ਸਿੰਘ ਦੇ ਘਰ ਪਹੁੰਚੇ ਸਾਬਕਾ ਕੈਬਨਟ ਮੰਤਰੀ ਵਿਜੇਇੰਦਰ ਸਿੰਗਲਾ
- ਵੀਡੀਓ: ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ’ਚ ਘਪਲੇਬਾਜ਼ੀ ਕਰਨ ਦੇ ਦੋਸ਼, 2 ਖਿਲਾਫ਼ ਪਰਚਾ ਦਰਜ
6. ਜਲੰਧਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ
7. ਰੋਜ਼ੀ ਰੋਟੀ ਲਈ ਬਾਹਰਲੇ ਮੁਲਕ ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ
8. ਆਸਟਰੇਲੀਆ ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਮੌਤ
9. ਨੂੰਹ ਦੇ ਨਜਾਇਜ਼ ਸੰਬੰਧਾਂ ਅਤੇ ਗੁਆਂਢਣ ਔਰਤਾਂ ਦੀਆਂ ਟਿਚਕਰਾਂ ਤੋਂ ਦੁਖੀ ਹੋ ਕੇ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ
10. ਗਾਇਕ ਬੀ ਪਰਾਕ ਅਤੇ ਮੁਨੀਸ਼ ਬਜਾਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇ