Evening News Bulletin: ਕੈਬਨਿਟ ਮੀਟਿੰਗ ਭਲਕੇ, AAP ਲੀਡਰ ਦਾ ਕਤਲ ਸਮੇਤ ਪੜ੍ਹੋ ਅੱਜ 7 ਅਕਤੂਬਰ ਦੀਆਂ 10 ਵੱਡੀਆਂ ਖਬਰਾਂ (6.00 PM)
ਚੰਡੀਗੜ੍ਹ, 7 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 6.00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲਿਆ
2. ਭਗਵੰਤ ਮਾਨ ਦੇ ਪਿੰਡ ਸਤੌਜ 'ਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ, ਜਾਣੋ ਕੌਣ?
3. Breaking: ਪੱਟੀ 'ਚ AAP ਲੀਡਰ ਦਾ ਗੋਲੀਆਂ ਮਾਰ ਕੇ ਕਤਲ
4. ਮੈਂ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ, ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ: ਸੰਜੀਵ ਅਰੋੜਾ
5. ਉਦਯੋਗਪਤੀਆਂ ਨੂੰ ਪੰਜਾਬ ‘ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ: ਤਰੁਨਪ੍ਰੀਤ ਸੌਂਦ
6. ਗੁਰਦੁਆਰਾ ਸਾਹਿਬਾਨ ਅੰਦਰ ਰੁਮਾਲਾ ਸਾਹਿਬ ਦੀ ਭੇਟਾ ਜਮ੍ਹਾਂ ਕਰਵਾਉਣ ਲਈ ਕਾਊਂਟਰ ਕੀਤੇ ਜਾਣਗੇ ਸਥਾਪਤ - ਐਡਵੋਕੇਟ ਧਾਮੀ
7. ਬੱਸ ਦੇ ਪਿੱਛੇ ਲਟਕ ਕੇ ਸਫਰ ਕਰਨ ਦਾ ਮਾਮਲਾ: ਦਸੂਹਾ ਪੁਲਿਸ ਨੇ ਬੱਸ ਦਾ ਕੱਟਿਆ ਚਲਾਨ
8. ਖੌਫ਼ਨਾਕ ਵਾਰਦਾਤ! ਲੜਕੀ ਨੇ ਆਪਣੇ ਹੀ ਪਰਿਵਾਰ ਦੇ 13 ਜੀਆਂ ਨੂੰ ਖਾਣੇ ਚ ਜ਼ਹਿਰ ਮਿਲਾ ਕੇ ਮਾਰਿਆ
9. Moga Breaking: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 7 ਬੰਦੇ ਅਸਲੇ ਸਣੇੇ ਕਾਬੂ
10. ਰਤਨ ਟਾਟਾ ਨੇ ਕਿਹਾ- ਮੈਂ ਠੀਕ ਠਾਕ, ਅਫ਼ਵਾਹਾਂ ਤੋਂ ਬਚੋ