← ਪਿਛੇ ਪਰਤੋ
ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਦੇ ਬਹੁਮਤ ਨੇੜੇ ਹੋਣ ਮਗਰੋਂ ਚਰਨਜੀਤ ਚੰਨੀ ਤੇ ਮੁਕੇਸ਼ ਅਗਨੀਹੋਤਰੀ ਸ੍ਰੀਨਗਰ ਰਵਾਨਾ ਚੰਡੀਗੜ੍ਹ, 8 ਅਕਤੂਬਰ, 2024: ਜੰਮੂ-ਕਸ਼ਮੀਰ ਵਿਚ ਸ਼ੁਰੂਆਤੀ ਰੁਝਾਨਾਂ ਵਿਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੇ ਬਹੁਮਤ ਯਾਨੀ 46 ਸੀਟਾਂ ’ਤੇ ਮੋਹਰੀ ਹੋਣ ਮਗਰੋਂ ਕਾਂਗਰਸ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਤੇ ਮੁਕੇਸ਼ ਅਗਨੀਹੋਤਰੀ ਨੂੰ ਸ੍ਰੀਨਗਰ ਲਈ ਰਵਾਨਾ ਕਰ ਦਿੱਤਾ ਹੈ।
Total Responses : 220