← ਪਿਛੇ ਪਰਤੋ
ਵਿਨੇਸ਼ ਫੋਗਾਟ ਹੁਣ ਚੰਗੇ ਫਰਕ ਨਾਲ ਅੱਗੇ ਲੰਘੀ (11.14 ਵਜੇ ਸਵੇਰੇ) ਚੰਡੀਗੜ੍ਹ, 8 ਅਕਤੂਬਰ, 2024: ਕਾਂਗਰਸ ਦੇ ਉਮੀਦਵਾਰ ਤੇ ਓਲੰਪੀਅਨ ਵਿਨੇਸ਼ ਫੋਗਾਟ ਹੁਣ 9ਵੇਂ ਰਾਉਂਡ ਦੀ ਸਮਾਪਤੀ ਮਗਰੋਂ 4437 ਵੋਟਾਂ ਨਾਲ ਅੱਗੇ ਚਲ ਰਹੇ ਹਨ।
Total Responses : 220