← ਪਿਛੇ ਪਰਤੋ
ਅੰਬਾਲਾ ਕੈਂਟ ਤੋਂ ਅਨਿਲ ਵਿਜ ਬਹੁਤ ਵੱਡੇ ਫਰਕ ਨਾਲ ਅੱਗੇ ਲੰਘੇ ਚੰਡੀਗੜ੍ਹ, 8 ਅਕਤੂਬਰ, 2024: ਸਾਬਕਾ ਮੰਤਰੀ ਅਨਿਲ ਵਿਜ ਜੋ ਅੱਜ ਸਵੇਰੇ ਸ਼ੁਰੂਆਤੀ ਰੁਝਾਨ ਵਿਚ ਪਛੜ ਕੇ ਚਲ ਰਹੇ ਸਨ, ਹੁਣ 7666 ਵੋਟਾਂ ਤੋਂ ਵੱਧ ਫਰਕ ਨਾਲ ਅੱਗੇ ਚਲ ਰਹੇ ਹਨ। ਉਹ ਆਪਣੀ ਨਿਕਟ ਵਿਰੋਧੀ ਤੇ ਆਜ਼ਾਦ ਉਮੀਦਵਾਰ ਚਿੱਤਰਾ ਸਰਵਾਰਾ ਤੋਂ 16 ਵਿਚੋਂ 13 ਰਾਉਂਡ ਮੁਕੰਮਲ ਹੋਣ ਉਪਰੰਤ ਅੱਗੇ ਹਨ।
Total Responses : 220