← ਪਿਛੇ ਪਰਤੋ
ਗੁਰਨਾਮ ਸਿੰਘ ਚੜੂਨੀ ਦੀ ਜ਼ਮਾਨਤ ਜ਼ਬਤ ਪਿਹੋਵਾ, 9 ਅਕਤੂਬਰ, 2024: ਹਰਿਆਣਾ ਦੇ ਵੱਡੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੱਡਾ ਝਟਕਾ ਲੱਗਾ ਹੈ। ਚੜੂਨੀ ਨੂੰ ਸਿਰਫ 1170 ਵੋਟਾਂ ਪਈਆਂ ਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ।
Total Responses : 180