← ਪਿਛੇ ਪਰਤੋ
Punjab Breaking: ਡਿਊਕ ਯੂਨੀਵਰਸਿਟੀ ਦੇ ਪ੍ਰੋਫੈਸਰ ਸਲਾਹਕਾਰ (ਵਿੱਤੀ ਮਾਮਲੇ) ਲਾਏ
ਚੰਡੀਗੜ੍ਹ, 11 ਅਕਤੂਬਰ, 2024: ਅਰਬਿੰਦ ਮੋਦੀ ਨੂੰ ਮੁੱਖ ਸਲਾਹਕਾਰ (ਵਿੱਤੀ ਮਾਮਲਿਆਂ) ਵਜੋਂ ਨਿਯੁਕਤ ਕਰਨ ਤੋਂ ਬਾਅਦ, ਭਗਵੰਤ ਮਾਨ ਸਰਕਾਰ ਨੇ ਡਿਊਕ ਯੂਨੀਵਰਸਿਟੀ ਦੇ ਪਬਲਿਕ ਸੇਫਟੀ ਦੇ ਪ੍ਰੋਫੈਸਰ ਸੇਬੇਸਟੀਅਨ ਜੇਮਸ ਨੂੰ ਵਿੱਤ ਵਿਭਾਗ ਵਿੱਚ ਸਲਾਹਕਾਰ (ਵਿੱਤੀ ਮਾਮਲੇ) ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਸਕੱਤਰ ਦਾ ਅਹੁਦਾ ਦਿੱਤਾ ਜਾਵੇਗਾ ਅਤੇ ਉਹ ਆਨਰੇਰੀ ਆਧਾਰ 'ਤੇ ਕੰਮ ਕਰਨਗੇ।
Punjab Breaking: Duke University Professor appointed Adviser ( Fiscal Affairs ) in FD Punjab Govt gets new Chief Advisor (Fiscal Affairs)
Total Responses : 180