Breaking : ਸਾਰੇ ਪੰਜਾਬ ਚ ਹੋਣਗੀਆਂ ਪੰਚਾਇਤੀ ਚੋਣਾਂ, 250 ਪਿੰਡਾਂ ਤੇ ਲੱਗੀ ਰੋਕ ਵੀ ਹਾਈਕੋਰਟ ਨੇ ਹਟਾਈ
ਪਹਿਲਾਂ 206 ਪਿੰਡਾਂ ਦੀਆਂ ਚੋਣਾਂ ਤੇ ਲੱਗੀ ਰੋਕ ਵੀ ਹਟਾਈ
ਭਲਕੇ ਹੋਣਗੀਆਂ ਪੰਚਾਇਤੀ ਚੋਣਾਂ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਤਮ ਫ਼ੈਸਲਾ ਦੇ ਦਿੱਤਾ ਹੈ ਕਿ ਪੰਜਾਬ ਵਿਚ ਭਲਕੇ 15 ਅਕਤੂਬਰ ਨੂੰ ਹੀ ਪੰਚਾਇਤੀ ਚੋਣਾਂ ਹੋਣਗੀਆਂ। ਹੁਕਮ ਵਿਚ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਪਹਿਲਾਂ 206 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਤੇ ਲੱਗੀ ਰੋਕ ਵੀ ਹਟਾਈ ਜਾਂਦੀ ਹੈ।