← ਪਿਛੇ ਪਰਤੋ
ਪੰਚਾਇਤ ਚੋਣਾਂ ਦੌਰਾਨ ਤਰਨਤਾਰਨ ਦੇ ਪਿੰਡ ’ਚ ਚੱਲੀ ਗੋਲੀ ਤਰਨਤਾਰਨ, 15 ਅਕਤੂਬਰ, 2024: ਪੰਚਾਇਤ ਚੋਣਾਂ ਦੌਰਾਨ ਅੱਜ ਤਰਨਤਾਰਨ ਦੇ ਪਿੰਡ ਸੋਹਣ ਸੈਣ ਭਗਤ ਵਿਚ ਗੋਲੀ ਚੱਲਣ ਦੀ ਘਟਨਾ ਵਾਪਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਰਾਉਂਡ ਪਹਿਲਾਂ ਹਵਾਈ ਫਾਇਰ ਕੀਤੇ ਗਏ ਤੇ ਫਿਰ ਮਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗੋਲੀ ਲੱਗ ਗਈ ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Total Responses : 180