ਬਠਿੰਡਾ ਦੇ ਪਿੰਡ ਅਕਲੀਆਂ ਚ ਗੁੰਡਾਗਰਦੀ ਦਾ ਨੰਗਾ ਨਾਚ
ਬਠਿੰਡਾ : ਬਠਿੰਡਾ ਦੇ ਪਿੰਡ ਅਕਲੀਆਂ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਕੁਝ ਵਿਅਕਤੀਆਂ ਨੇ ਇੱਕ ਗੱਡੀ ਉੱਤੇ ਹਮਲਾ ਕਰਕੇ ਉਸਦੀ ਭੰਨ ਤੋੜ ਕਰ ਦਿੱਤੀ। ਬਦਮਾਸ਼ਾਂ ਨੇ ਪੀੜਤ ਵਿਅਕਤੀ ਦੀ ਗੱਡੀ ਬੜੀ ਬੁਰੀ ਤਰਹਾਂ ਭੰਨ ਤੋੜ ਦਿੱਤੀ।
ਮਿਲੀ ਖਬਰ ਅਨੁਸਾਰ ਪੰਜ ਛੇ ਵਿਅਕਤੀਆਂ ਵੱਲੋਂ ਗੱਡੀ ਨੂੰ ਗੰਡਾਸਿਆਂ ਦੇ ਨਾਲ ਭੰਨਿਆ, ਪੁਲਿਸ ਦੇ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ।
ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।