← ਪਿਛੇ ਪਰਤੋ
ਦੇਖੋ ਕਿੱਥੇ-ਕਿੱਥੇ ਪੰਚਾਇਤ ਚੋਣ ਹੋਈ ਮੁਲਤਵੀ ਤੇ ਕਿੱਥੇ ਹੋਈ ਕਾਊਂਟਰਮਾਂਡ ਚੰਡੀਗੜ੍ਹ : ਬੀਤੇ ਦਿਨ ਪੰਜਾਬ ਵਿਚ ਪੰਚਾਇਤੀ ਚੋਣਾਂ ਹੋਈਆਂ ਸਨ। ਇਸ ਦੌਰਾਨ ਕਿਥੇ ਕਿਥੇ ਚੋਣ ਮੁਲਤਵੀ ਹੋਈ ਅਤੇ ਕਿਥੇ (ਕਾਊਂਟਰਮਾਂਡ) ਕਿਸੇ ਦੀ ਮੌਤ ਕਾਰਨ ਚੋਣ ਰੋਕੀ ਗਈ ? ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਪਟਿਆਲਾ ਵਿਚ ਕਿਸੇ ਨਾ ਕਿਸੇ ਕਾਰਨ ਵੋਟਿੰਗ ਰੋਕੀ ਗਈ ਅਤੇ ਇਨ੍ਹਾਂ ਥਾਵਾਂ ਉਤੇ ਪੰਚਾਇਤੀ ਲਈ ਵੋਟਾਂ ਦੁਬਾਰਾ ਪੈਣਗੀਆਂ।
ਹੇਠਾਂ ਪੜ੍ਹੋ ਵੇਰਵਾ
https://drive.google.com/file/d/1GEIv23NCFJmBcaeupMerNc11fkUVQJ5K/view?usp=sharing
Total Responses : 224