← ਪਿਛੇ ਪਰਤੋ
ਅਮਰੀਕਾ: ਯੂਬਾ ਸਿਟੀ ’ਚ ਨਿਕਲ ਵਾਲੇ ਨਗਰ ਕੀਰਤਨ ’ਚ ਹਿੰਸਾ ਦਾ ਖਦਸ਼ਾ: ਐਫ ਬੀ ਆਈ ਯੂਬਾ ਸਿਟੀ, 31 ਅਕਤੂਬਰ, 2024: ਅਮਰੀਕਾ ਖੁਫੀਆ ਏਜੰਸੀ ਐਫ ਬੀ ਆਈ ਦੀ ਸੈਕਰੋਮੈਂਟੋ ਯੂਨਿਟ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ 1 ਤੋਂ 3 ਨਵੰਬਰ ਤੱਕ ਯੂਬਾ ਸਿਟੀ ਵਿਚ ਨਿਕਲਣ ਵਾਲੇ ਨਗਰ ਕੀਰਤਨ ਦੌਰਾਨ ਹਿੰਸਾ ਹੋ ਸਕਦੀ ਹੈ ਤੇ ਵਿਰੋਧੀ ਗੈਂਗ ਇਕ ਦੂਜੇ ’ਤੇ ਫਾਇਰਿੰਗ ਕਰ ਸਕਦੇ ਹਨ। ਐਫ ਬੀ ਆਈ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਚੌਕੰਨੇ ਰਹਿਣ ਅਤੇ ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਿਤ ਕਰਨ। ਪੜ੍ਹੋ ਚੇਤਾਵਨੀ:
Total Responses : 430