← ਪਿਛੇ ਪਰਤੋ
ਪੈਨਸ਼ਨਰਾਂ ਲਈ ਵੀ DA ਦੇ ਵਾਧੇ ਦੀ ਚਿੱਠੀ ਜਾਰੀ
ਚੰਡੀਗੜ੍ਹ, 31 ਅਕਤੂਬਰ 2024 - ਪੰਜਾਬ ਸਰਕਾਰ ਨੇ 01 ਨਵੰਬਰ 2024 ਤੋਂ ਪੈਨਸ਼ਨਰਾਂ ਲਈ 4% ਡੀਏ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਰਕਾਰ ਵੱਲੋਂ ਨੌਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
https://drive.google.com/file/d/1XGqfWAwciI2hY4IAp5xJEnkpTzDHJ3Dt/view?usp=sharing
Total Responses : 323