← ਪਿਛੇ ਪਰਤੋ
ਅਮਰੀਕਾ ਵਿਚ ਦੀਵਾਲੀ ਮੌਕੇ ਲਾਈ ਪੁਸਤਕ ਪ੍ਰਦਰਸ਼ਨੀ
ਕੈਲੇਫ਼ੋਰਨੀਆ: ਦੀਵਾਲੀ ਦੇ ਪਵਿੱਤਰ ਤਿਉਹਾਰ ਤੇ ਕਿਤਾਬਾਂ ਦਾ ਅਦਾਨ ਪ੍ਰਦਾਨ ਕਰੋ ਕਿਤਾਬਾਂ ਦਾ ਗਿਫਟ ਦਿਓ । ਤਾਂ ਕਿ ਲੋਕ ਦਹਾਕਿਆਂ ਤੱਕ ਤੁਹਾਡੇ ਦਿੱਤੇ ਹੋਏ ਤੋਹਫ਼ੇ ਨੂੰ ਯਾਦ ਕਰ ਸਕਣ। ਯੂਬਸਿਟੀ ਨਗਰ ਕੀਰਤਨ ਤੇ ਪਾਰਕਿੰਗ ਲਾਟ ਨੰਬਰ 32 ਵਿੱਚ ਚੇਤਨਾ ਪ੍ਰਕਾਸ਼ਨ ਵੱਲੋਂ ਸੈਂਕੜੇ ਕਿਤਾਬਾਂ ਦੇ ਨਾਲ ਅੱਜ ਸਟਾਲ ਸੈੱਟ ਕਰ ਦਿੱਤਾ ਗਿਆ ਹੈ । ਕੱਲ ਤੋਂ ਲੈ ਕੇ ਇਥੇ ਐਤਵਾਰ ਤਿੰਨ ਤਾਰੀਖ ਰਾਤ ਤੱਕ 72 ਘੰਟੇ ਲਗਾਤਾਰ ਇਹ ਪੁਸਤਕ ਮੇਲਾ, ਪੁਸਤਕ ਪ੍ਰਦਰਸ਼ਨੀ ਕੈਲੀਫੋਰਨੀਆ ਦੇ ਸਾਰੇ ਸਮੂਹ ਪਾਠਕਾਂ ਲਈ ਸੈਂਕੜੇ ਕਿਤਾਬਾਂ ਹਜ਼ਾਰਾਂ ਸ਼ਬਦ ਉਹਨਾਂ ਦਾ ਇੰਤਜ਼ਾਰ ਕਰਨਗੇ। ਉਮੀਦ ਹੈ ਇਸ ਪੁਸਤਕ ਪ੍ਰਦਰਸ਼ਨੀ ਦਾ ਤੁਸੀਂ ਜਰੂਰ ਲਾਹਾ ਲਵੋਗੇ।
Total Responses : 308