← ਪਿਛੇ ਪਰਤੋ
ਕੈਨੇਡਾ ’ਚ ਹੁਣ ਦੀ ਨਸ਼ਾ ਬਣਾਉਣ ਵਾਲੀ ਸਭ ਤੋਂ ਵੱਡੀ ਸੁਪਰਲੈਬ ਫੜੀ, ਮੁੱਖ ਸ਼ੱਕੀ ਪੰਜਾਬੀ ਗ੍ਰਿਫਤਾਰ ਵੈਨਕੂਵਰ, 1 ਨਵੰਬਰ, 2024: ਕੈਨੇਡਾ ਵਿਚ ਆਰ ਸੀ ਐਮ ਪੀ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਾ ਬਣਾਉਣ ਵਾਲੀ ਸੁਪਰਲੈਬ ਫੜੀ ਹੈ ਤੇ ਇਸ ਮਾਮਲੇ ਵਿਚ ਇਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੀ ਪਛਾਣ ਗੁਰਪ੍ਰੀਤ ਰੰਧਾਵਾ ਵਜੋਂ ਹੋਈ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 308