← ਪਿਛੇ ਪਰਤੋ
ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਉਦਘਾਟਨੀ ਸਮਾਰੋਹ 5 ਨਵੰਬਰ ਨੂੰ ਪਟਿਆਲਾ, 1 ਨਵੰਬਰ, 2024: ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਉਦਘਾਟਨੀ ਸਮਾਰੋਹ 5 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸ਼੍ਰੋਮਣੀ ਸਾਹਿਤਕ ਪੁਸਤਕ ਪੁਸਰਕਾਰਾਂ ਦੀ ਵੰਡ ਵੀ ਕੀਤੀ ਜਾਵੇਗੀ। ਪ੍ਰੋਗਰਾਮ ਵਿਚ ਪੰਜਾਬੀ ਗਾਇਕਾ ਅਨੁਜੋਤ ਸੰਗੀਤਕ ਪੇਸ਼ਕਾਰੀਆਂ ਦੇਣਗੇ।
Total Responses : 308