← ਪਿਛੇ ਪਰਤੋ
Canada: ਗਾਇਕ ਏ ਪੀ ਢਿੱਲੋਂ ਫਾਇਰਿੰਗ: ਇਕ ਗ੍ਰਿਫਤਾਰ, ਦੂਜਾ ਸ਼ੱਕੀ ਭਾਰਤ ਫਰਾਰ: ਕੈਨੇਡਾ ਪੁਲਿਸ ਦਾ ਦਾਵਾ ਵੈਨਕੂਵਰ , 1 ਨਵੰਬਰ, 2024: ਕੈਨੇਡਾ ਪੁਲਿਸ ਨੇ ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਅਭੀਜੀਤ ਕਿੰਗਰਾ ਨਾਂ ਦੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਵਿਕਰਮ ਸ਼ਰਮਾ ਨਾਂ ਦਾ ਦੂਜਾ ਦੋਸ਼ੀ ਭਾਰਤ ਫਰਾਰ ਹੋ ਗਿਆ ਹੈ। ਇਹ ਦਾਅਵਾ ਆਰ ਸੀ ਐਮ ਪੀ ਪੁਲਿਸ ਨੇ ਕੀਤਾ ਹੈ। ਪੜ੍ਹੋ ਪੂਰਾ ਬਿਆਨ:
Total Responses : 308