← ਪਿਛੇ ਪਰਤੋ
ਜੱਥੇਦਾਰ ਸ੍ਰੀ ਅਕਾਲ ਤਖ਼ਤ ਰਘੁਬੀਰ ਸਿੰਘ ਅੱਜ ਕੌਮ ਦੇ ਨਾਮ ਦੇਣਗੇ ਸੰਦੇਸ਼ ਅੰਮ੍ਰਿਤਸਰ : ਅੱਜ ਬੰਦੀ ਛੋੜ ਦਿਵਸ ਉਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘੁਬੀਰ ਸਿੰਘ ਸਿੱਖ ਕੌਮ ਦੇ ਨਾਮ ਉਤੇ ਸੰਦੇਸ਼ ਦੇਣਗੇ। ਇਹ ਸਮਾਗਮ ਅੱਜ ਦਰਸ਼ਨੀ ਦਿਉੜੀ ਤੇ ਸ਼ਾਮ 5 ਵਜੇ ਹੋਵੇਗਾ।
Total Responses : 308