ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ (1:00 PM ) ਦਿੱਲੀ ਵਿਚ ਪ੍ਰਦੂਸ਼ਨ ਦੀ ਚਾਦਰ ਵਿਛੀ, ਸਪੇਨ ਵਿੱਚ 95 ਜਣਿਆਂ ਦੀ ਮੌਤ, LPG ਸਿਲੰਡਰ ਦੀਆਂ ਕੀਮਤਾਂ ਵਧੀਆਂ
ਚੰਡੀਗੜ੍ਹ : ਅੱਜ ਦੁਪਹਿਰ 1 ਵਜੇ ਤੱਕ ਦੀਆਂ ਵੱਡੀਆਂ ਖ਼ਬਰਾ ਪੜ੍ਹੋ
ਦਿੱਲੀ ਵਿਚ ਪ੍ਰਦੂਸ਼ਨ ਕਾਰਨ ਜ਼ਹਿਰੀਲੇ ਧੂੰਏਂ ਦੀ ਚਾਦਰ ਵਿਛੀ
ਸਪੇਨ ਵਿੱਚ ਹੜ੍ਹ ਦਾ ਕਹਿਰ, 95 ਲੋਕਾਂ ਦੀ ਮੌਤ
ਅੱਜ ਤੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਧੀਆਂ
Canada: ਗਾਇਕ ਏ ਪੀ ਢਿੱਲੋਂ ਫਾਇਰਿੰਗ: ਇਕ ਗ੍ਰਿਫਤਾਰ, ਦੂਜਾ ਸ਼ੱਕੀ ਭਾਰਤ ਫਰਾਰ: ਕੈਨੇਡਾ ਪੁਲਿਸ ਦਾ ਦਾਵਾ
75 ਸਾਲ ਦੇ ਗੁਰਸਿੱਖ ਬਜ਼ੁਰਗ ਨੇ ਮੁਕਾਬਲਾ ਕਰ ਭਜਾਏ ਪਿਸਤੌਲ ਲੈ ਕੇ ਲੁੱਟਣ ਆਏ ਦੋ ਲੁਟੇਰੇ
ਐਮਪੀ ਸੰਜੀਵ ਅਰੋੜਾ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਦਿੱਤੀ ਵਧਾਈ
ਜੱਥੇਦਾਰ ਸ੍ਰੀ ਅਕਾਲ ਤਖ਼ਤ ਰਘੁਬੀਰ ਸਿੰਘ ਅੱਜ ਕੌਮ ਦੇ ਨਾਮ ਦੇਣਗੇ ਸੰਦੇਸ਼
ਦੀਵਾਲੀ ਦੀ ਰਾਤ ਦੋ ਪਰਿਵਾਰਾਂ ਲਈ ਬਣ ਗਈ ਮਾਤਮ ਦੀ ਰਾਤ
ਸ਼ੋਕ-ਸੰਦੇਸ਼: ਨਾਮਵਰ ਅਰਥਸ਼ਾਸਤਰੀ ਬਿਬੇਕ ਦੇਬਰੋਇ ਦਾ ਦਿਹਾਂਤ-ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਸਨ ਚੇਅਰਮੈਨ
ਕੈਨੇਡਾ ’ਚ ਹੁਣ ਦੀ ਨਸ਼ਾ ਬਣਾਉਣ ਵਾਲੀ ਸਭ ਤੋਂ ਵੱਡੀ ਸੁਪਰਲੈਬ ਫੜੀ, ਮੁੱਖ ਸ਼ੱਕੀ ਪੰਜਾਬੀ ਗ੍ਰਿਫਤਾਰ
ਸਿਆਸੀ ਠਿੱਬੀ ਲਾਉਣ ਲਈ ਚੱਲਿਆ ਡੁਪਲੀਕੇਟ ਵਾਲਾ ਪੱਤਾ