← ਪਿਛੇ ਪਰਤੋ
ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਗੁਰਦੁਆਰਾ ਸਾਹਿਬ ’ਚ ਮਨਾਇਆ ਬੰਦੀ ਛੋੜ ਦਿਵਸ ਗਲੈਨਵੁੱਡ, 2 ਨਵੰਬਰ, 2024: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਗੁਰਦੁਆਰਾ ਸਾਹਿਬ ਗਲੈਨਵੁਡ ਵਿਖੇ ਪਹੁੰਚ ਕੇ ਸਿੱਖ ਭਾਈਚਾਰੇ ਨਾਲ ਰਲ ਕੇ ਬੰਦੀ ਛੋੜ ਦਿਵਸ ਮਨਾਇਆ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਗਲੈਨਵੁਡ ਵਿਚ ਸਿੱਖ ਸੰਗਤ ਨਾਲ ਰਲ ਕੇ ਬੰਦੀ ਛੋੜ ਦਿਵਸ ਮਨਾਉਣ ਦੀ ਬਹੁਤ ਖੁਸ਼ੀ ਹੈ। ਇਸ ਮੌਕੇ ਉਹਨਾਂ ਨੇ ਵੱਡੇ ਲੰਗਰ ਹਾਲ ਤੇ ਰਸੋਈ ਦਾ ਉਦਘਾਟਨ ਵੀ ਕੀਤਾ।
Happy Bandi Chhor Divas! Wonderful to celebrate at Gurdwara Sahib Glenwood today and open the newly expanded kitchen, serving thousands of people every week. pic.twitter.com/FVVi8HVKmg— Anthony Albanese (@AlboMP) November 1, 2024
Happy Bandi Chhor Divas! Wonderful to celebrate at Gurdwara Sahib Glenwood today and open the newly expanded kitchen, serving thousands of people every week. pic.twitter.com/FVVi8HVKmg
Total Responses : 308