← ਪਿਛੇ ਪਰਤੋ
ਸਤ ਸ਼ਰਮਾ ਜੰਮੂ-ਕਸ਼ਮੀਰ 'ਚ ਭਾਜਪਾ ਦੇ ਪ੍ਰਧਾਨ ਹੋਣਗੇ
ਰਵੀ ਜੱਖੂ ਨਵੀਂ ਦਿੱਲੀ : ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਨਾਰਾਇਨ ਨੱਡਾ ਨੇ ਆਦੇਸ਼ ਜਾਰੀ ਕੀਤਾ ਹੈ ਕਿ ਸਤ ਸ਼ਰਮਾ ਜੰਮੂ ਕਸ਼ਮੀਰ ਵਿਚ ਭਾਜਪਾ ਦੇ ਪ੍ਰਧਾਨ ਹੋਣਗੇ।
Total Responses : 321