← ਪਿਛੇ ਪਰਤੋ
ਪੜ੍ਹੋ ਅੱਜ (3 ਨਵੰਬਰ) ਦੀਆਂ ਵੱਡੀਆਂ ਖ਼ਬਰਾਂ (11:30 AM)
ਚੰਡੀਗੜ੍ਹ : ਬਾਬੂਸ਼ਾਹੀ ਨੈਟਵਰਕ ਉਤੇ ਪੜ੍ਹੋ ਅੱਜ ਸਵੇਰ ਦੀਆਂ ਵੱਡੀਆਂ ਖ਼ਬਰਾਂ
ਸਤ ਸ਼ਰਮਾ ਜੰਮੂ-ਕਸ਼ਮੀਰ 'ਚ ਭਾਜਪਾ ਦੇ ਪ੍ਰਧਾਨ ਹੋਣਗੇ
ਪੰਜਾਬ ਵਿਚ ਚਲਦੀ ਟ੍ਰੇਨ ਵਿੱਚ ਹੋਇਆ ਧਮਾਕਾ, ਚਾਰ ਜ਼ਖ਼ਮੀ
ਮੁੰਬਈ ਦੇ ਹਸਪਤਾਲ 'ਚ ਲੱਗੀ ਅੱਗ
ਤੜਕੇ ਗੁਜਰਾਤ ਵਿੱਚ ਲੱਗੇ ਭੂਚਾਲ ਦੇ ਝਟਕੇ
ਦਿੱਲੀ 'ਚ ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰ ਸੀਮਾ ਤੋਂ 65 ਗੁਣਾ ਵੱਧ ਹਵਾ ਪ੍ਰਦੂਸ਼ਣ AQI 500 ਤੋਂ ਪਾਰ
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 3 ਅੱਤਵਾਦੀਆਂ ਨੂੰ ਮਾਰ ਮੁਕਾਇਆ
Punjabi News Bulletin: ਪੜ੍ਹੋ ਅੱਜ 2 ਨਵੰਬਰ ਦੀਆਂ ਵੱਡੀਆਂ 10 ਖਬਰਾਂ (9:45 PM)
Total Responses : 323