Evening News Bulletin: ਪੜ੍ਹੋ ਅੱਜ 3 ਨਵੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 3 ਨਵੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਤੋਂ 'ਆਪ' ਉਮੀਦਵਾਰ ਗੁਰਦੀਪ ਰੰਧਾਵਾ ਲਈ ਕੀਤਾ ਚੋਣ ਪ੍ਰਚਾਰ, ਕਲਾਨੌਰ 'ਚ ਕੀਤੀ ਜਨਸਭਾ
2. ਸੋਧੀ ਹੋਈ ਖ਼ਬਰ: ਹਰਿਆਣਾ ਸਰਕਾਰ ਵੱਲੋਂ 27 ਆਈਏਐਸ ਅਫਸਰਾਂ ਦੇ ਤਬਾਦਲੇ
3. ਪਰਾਲੀ ਸਾੜਨ ਦੇ ਮਾਮਲਾ: ਮੋਗਾ ਜ਼ਿਲ੍ਹਾ ਮੈਜਿਸਟਰੇਟ ਨੇ ਪੀ ਸੀ ਐਸ ਪੱਧਰ ਦੇ ਅਧਿਕਾਰੀਆਂ ਨੂੰ ਵੀ ਜਾਰੀ ਕੀਤੇ ਕਾਰਨ ਦੱਸੋ ਨੋਟਿਸ
4. CM ਯੋਗੀ ਨਾਲ ਹੋਵੇਗਾ ਬਾਬਾ ਸਿੱਦੀਕੀ ਵਰਗਾ ਸਲੂਕ ; ਧਮਕੀ ਦੇਣ ਵਾਲਾ ਗ੍ਰਿਫਤਾਰ
5. ਕੀ ਹਰੇ ਭਰੇ ਪੰਜਾਬ ਵਿੱਚ ਵੀ ਸਾਹ ਲੈਣਾ ਹੋ ਜਾਏਗਾ ਔਖਾ ?
6. ਸਿੱਖ ਕਤਲੇਆਮ ਲਈ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਸਿੱਖਾਂ ਤੋਂ ਮੁਆਫੀ ਮੰਗੇ : ਜੀਕੇ
7. ਗਿੱਦੜਬਾਹਾ: ਝਾੜੂ ਅਤੇ ਕਮਲ ਦਾ ਫੁੱਲ ਮਧੋਲਣ ਦੀ ਤਿਆਰੀ
8. ਜੰਮੂ-ਕਸ਼ਮੀਰ : ਬਾਜ਼ਾਰ 'ਚ ਸੁੱਟਿਆ ਗਿਆ ਗ੍ਰਨੇਡ; 9 ਜ਼ਖਮੀ
9. ਪੰਜਾਬ ਵਿਚ ਚਲਦੀ ਟ੍ਰੇਨ ਵਿੱਚ ਹੋਇਆ ਧਮਾਕਾ, ਚਾਰ ਜ਼ਖ਼ਮੀ
10. ਕਿਸਾਨ ਦੀ ਆਪਣੇ ਹੀ ਟਰੈਕਟਰ ਥੱਲੇ ਕੁਚਲੇ ਜਾਣ ਨਾਲ ਮੌਤ