← ਪਿਛੇ ਪਰਤੋ
ਅਬਦੁਲ ਰਹੀਮ ਰਾਦਰ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਬਣੇ ਸ੍ਰੀਨਗਰ, 4 ਨਵੰਬਰ, 2024: ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਅਬਦੁਲ ਰਹੀਮ ਰਾਦਰ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਪ੍ਰੋ ਟੈਮ ਸਪੀਕਰ ਮੁਬਾਰਕ ਗੁਲ ਨੇ ਵਿਧਾਨ ਸਭਾ ਵਿਚ ਇਹ ਐਲਾਨ ਕੀਤਾ।
Total Responses : 430