ਪੜ੍ਹੋ ਅੱਜ (4 ਨਵੰਬਰ) ਦੀਆਂ ਵੱਡੀਆਂ ਖ਼ਬਰਾਂ (11:30 am) ਕੈਨੇਡਾ ਦੇ ਮੰਦਰ 'ਚ ਕੁੱਟਮਾਰ, ਪ੍ਰਦੂਸ਼ਣ AQI 1900 ਤੱਕ ਪਹੁੰਚਿਆ, ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਨਵਾਂ ਸਪੀਕਰ, ਬੱਸ ਖੱਡ 'ਚ ਡਿੱਗੀ
ਚੰਡੀਗੜ੍ਹ, 4 ਨਵੰਬਰ 2024 : ਬਾਬੂਸ਼ਾਹੀ ਨੈਟਵਰਕ ਉਤੇ ਪੜ੍ਹੋ ਅੱਜ 4 ਨਵੰਬਰ ਦੀਆਂ ਵੱਡੀਆਂ ਖ਼ਬਰਾਂ ।
ਬਰੈਂਪਟਨ: ਖਾਲਿਸਤਾਨੀ ਪੱਖੀ ਹਿੰਸਕ ਅਨਸਰਾਂ ਨੇ ਹਿੰਦੂ ਸਭਾ ਮੰਦਿਰ ’ਚ ਵੜ੍ਹਕੇ ਸ਼ਰਧਾਲੂਆਂ ਦੀ ਕੀਤੀ ਕੁੱਟਮਾਰ
ਭਾਰਤ ਨੇ ਕੈਨੇਡਾ ਦੇ ਮੰਦਿਰ ਵਿਖੇ ਹਿੰਦੂ ਸ਼ਰਧਾਲੂਆਂ 'ਤੇ ਹਮਲੇ ਦੀ ਨਿਖੇਧੀ ਕੀਤੀ (Video)
"Completely unacceptable to see violence": Canadian opposition leader Pierre Poilievre on Hindu Sabha temple attack
"We remain highly concerned...": Indian High Commission in Canada condemns 'violent disruption' outside consular camp
Pro Khalistani radicals storm Hindu Sabha Mandir in Brampton, attack worshippers, watch video
Ontario Sikhs and Gurdwara Council (OSGC) condemns violence outside the Hindu Sabha Mandir in Brampton.
"Every Canadian has right to practice faith safely": PM Trudeau on temple attack in Brampton
ਪਾਕਿਸਤਾਨ ਵਿਚ ਪ੍ਰਦੂਸ਼ਣ: AQI 1900 ਤੱਕ ਪਹੁੰਚਿਆ
ਉੱਤਰ ਪ੍ਰਦੇਸ਼-ਦਿੱਲੀ ਦੇ ਵਕੀਲਾਂ ਦੀ ਅੱਜ ਹੜਤਾਲ
ਅੱਜ ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ
ਤੇਜ਼ ਰਫਤਾਰ ਕਾਰ ਛੱਪੜ 'ਚ ਡਿੱਗੀ, ਇਕੋ ਪਰਿਵਾਰ ਦੇ 4 ਜੀਆਂ ਸਣੇ 8 ਦੀ ਗਈ ਜਾਨ
ਦਿੱਲੀ 'ਚ ਪ੍ਰਦੂਸ਼ਣ ਸਿਖਰ 'ਤੇ ਪਹੁੰਚਿਆ
ਝਾਰਖੰਡ ਵਿਧਾਨ ਸਭਾ ਚੋਣਾਂ : PM ਮੋਦੀ ਅੱਜ ਦੋ ਰੈਲੀਆਂ ਨੂੰ ਕਰਨਗੇ ਸੰਬੋਧਨ
ਅਬਦੁਲ ਰਹੀਮ ਰਾਦਰ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਬਣੇ
50 ਸਵਾਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 20 ਲਾਸ਼ਾਂ ਖੱਡ 'ਚੋਂ ਕੱਢੀਆਂ
ਈਰਾਨ ਦੀ ਯੂਨੀਵਰਸਿਟੀ 'ਚ ਕੁੜੀ ਨੇ ਉਤਾਰੇ ਕੱਪੜੇ; ਵਾਇਰਲ ਵੀਡੀਓ