← ਪਿਛੇ ਪਰਤੋ
ਬਰੈਂਪਟਨ ’ਚ ਮੰਦਿਰ ਹਮਲੇ ’ਚ ਭਾਗ ਲੈਣ ਵਾਲਾ ਪੀਲ ਪੁਲਿਸ ਦਾ ਅਫਸਰ ਸਸਪੈਂਡ ਓਟਵਾ, 5 ਨਵੰਬਰ, 2024: ਬਰੈਂਪਟਨ ਹਿੰਦੂ ਸਭਾ ਮੰਦਿਰ ਵਿਚ ਹਿੰਸਾ ਵਿਚ ਭਾਗ ਲੈਣ ਵਾਲੇ ਪੀਲ ਰੀਜਨਲ ਪੁਲਿਸ ਦੇ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਅਫਸਰ ਦੀ ਪਛਾਣ ਹਰਿੰਦਰ ਸੋਹੀ ਵਜੋਂ ਹੋਈ ਹੈ ਜੋ 18 ਸਾਲਾਂ ਤੋਂ ਕੰਮ ਕਰ ਰਿਹਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 308