← ਪਿਛੇ ਪਰਤੋ
ਅਮਰੀਕੀ ਰਾਸ਼ਟਰਪਤੀ ਚੋਣ: ਡੋਨਾਲਡ ਟਰੰਪ 198 ਵੋਟਾਂ ਨਾਲ ਕਿਤੇ ਅੱਗੇ ਹੈਰਿਸ ਨੂੰ ਮਿਲੀਆਂ 99 ਵੋਟਾਂ (8.35 ਵਜੇ ਸਵੇਰੇ ਭਾਰਤੀ ਸਮੇਂ ਅਨੁਸਾਰ) ਵਾਸ਼ਿੰਗਟਨ, 6 ਨਵੰਬਰ, 2024: ਅਮਰੀਕੀ ਰਾਸ਼ਟਰਪਤੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਹੁਣ ਤੱਕ ਹੋਈ ਗਿਣਤੀ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 198 ਵੋਟਾਂ ਨਾਲ ਬਹੁਤ ਅੱਗੇ ਲੰਘ ਗਏ ਹਨ ਜਦੋਂ ਕਿ ਉਪ ਰਾਸ਼ਟਰਪਤੀ ਤੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਕਮਲਾ ਹੈਰਿਸ 99 ਵੋਟਾਂ ਨਾਲ ਪਿੱਛੇ ਹਨ।
Total Responses : 308