← ਪਿਛੇ ਪਰਤੋ
Punjab Breaking: ਚੀਫ਼ ਐਗਰੀਕਲਚਰ ਅਫ਼ਸਰ ਸਸਪੈਂਡ
ਰਵੀ ਜੱਖੂ ਚੰਡੀਗੜ੍ਹ, 7 ਨਵੰਬਰ 2024- ਚੀਫ਼ ਐਗਰੀਕਲਚਰ ਅਫ਼ਸਰ ਫਿਰੋਜ਼ਪੁਰ ਜਗੀਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਮਾਮਲਾ ਡੀਏਪੀ ਦੀ ਅਣਅਧਿਕਾਰਤ ਸਟੋਰਜ਼ ਦੇ ਨਾਲ ਜੁੜਿਆ ਹੋਇਆ ਹੈ।
Total Responses : 430