ਮੁੱਖ ਮੰਤਰੀ ਹਰਿਆਣਾ ਨੇ ਅੰਬਾਲਾ ਕੈਂਟ ਵਿਧਾਨਸਭਾ ਖੇਤਰ ਲਈ 18.17 ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਦਿੱਤੀ ਮੰਜੂਰੀ
- ਅੰਬਾਲਾ ਕੈਂਟ ਵਿਚ ਇੰਨ੍ਹਾਂ ਕੰਮਾਂ ਤੋਂ ਵਿਕਾਸ ਨੂੰ ਮਿਲੇਗੀ ਤੇਜ ਗਤੀ
ਚੰਡੀਗੜ੍ਹ, 7 ਨਵੰਬਰ 2024 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੰਬਾਲਾ ਕੈਂਟ ਵਿਧਾਨਸਭਾ ਖੇਤਰ ਦੇ 92 ਵੱਖ-ਵੱਖ ਵਿਕਾਸ ਕੰਮਾਂ ਦੇ ਲਈ 18.17 ਕਰੋੜ ਰੁਪਏ ਦੀ ਪ੍ਰਸਾਸ਼ਿਨਿਕ ਮੰਜੂਰੀ ਪ੍ਰਦਾਨ ਕੀਤੀ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਵਿਕਾਸ ਕੰਮਾਂ ਵਿਚ ਸੜਕ ਤੇ ਪੁੱਲਿਆ ਵਿਭਾਗ, ਆਰਸੀਸੀ ਪਾਇਪ ਪਾਉਣਾ, ਪੀਵੀਸੀ ਪਾਇਪ, ਆਈਪੀ ਬਲਾਕ, ਸ਼ੈਡ ਨਿਰਮਾਣ ਅਤੇ ਵਾਲ ਨਿਰਮਾਣ ਆਦਿ ਪ੍ਰਮੁੱਖ ਕੰਮ ਸ਼ਾਮਿਲ ਹਨ।
ਉਨ੍ਹਾਂ ਨੇ ਦਸਿਆ ਕਿ ਅੰਬਾਲਾ ਵਿਧਾਨਸਭਾ ਖੇਤਰ ਵਿਚ 32.21 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਅੰਬਾਲਾ ਸਦਰ ਐਮਸੀ ਵਾਰਡ-1 ਵਿਚ ਪੱਕਾ ਤਾਲਾਬ ਦੇ ਕੋਲ ਪਿੰਡਬੋਹੂ ਦੀ ਫਿਰਨੀ 'ਤੇ ਮੁੱਖ ਨਾਲੇ 'ਤੇ ਆਰਸੀਸੀ ਪੁਲਿਆ ਦਾ ਨਿਰਮਾਣ, ਜੰਗਲ ਵਾਲਾ ਪੀਰ ਾਅਰਮੀ ਫਾਰੇਸਟ ਤੋਂ ਦਕਸ਼ ਪ੍ਰੋਪਰਟੀ ਤਕ ਸੂਰਿਆ ਨਗਰ ਬੋਰਡ ਨੰਬਰ 4 ਐਮਸੀ ਅੰਬਾਲਾ ਸਦਰ ਵਿਚ ਬਿਟੂਮੇਨ ਰੋਡ ਦਾ ਨਿਰਮਾਣ, 97.07 ਲੱਖ ਰੁਪਏ, ਅੰਬਾਲਾ ਸਦਰ ਬੋਰਡ ਨੰਬਰ 7 ਵਿਚ ਅਗਰਵਾਲ ਕੰਪਲੈਕਸ ਵਿਚ ਬੰਟੀ ਪ੍ਰੋਪਰਟੀ ਡੀਲਰ ਤੋਂ ਐਚਓ ਸ਼ੇਰਗਿੱਲ ਫਾਰਮ ਤਕ ਆਰਸੀਸੀ ਪਾਇਪ ਅਤੇ ਨਾਲੀ ਦਾ ਨਿਰਮਾਣ 29.09 ਲੱਖ ਰੁਪਏ, 28.37 ਲੱਖ ਰੁਪਏ ਅੰਦਾਜਾ ਲਾਗਤ ਨਾਲ ਇੰਦਰਦੇਵ ਸ਼ਰਮਾ ਤੋਂ ਵਿਸ਼ਵਕਰਮਾ ਇੰਡਸਟਰੀਜ ਵਾਇਆ ਹਾਰਟ ਸਕੂਲ ਮਹੇਸ਼ਨਗਰ ਵਾਰਡ ਨੰਬਰ 8 ਵਿਚ 200 ਐਮਐਮ ਦਾ ਪੀਵੀਸੀ ਪਾਇਪ ਪਾਉਣ ਦਾ ਕੰਮ ਜਾਵੇਗਾ।
ਇਸੀ ਤਰ੍ਹਾ, 98.36 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਵਾਰਡ ਨੰਬਰ 10 ਵਿਚ ਪਿੰਡ ਰਾਮਪੁਰ ਦੇ ਵੱਖ-ਵੱਖ ਖੇਤਰਾਂ ਵਿਚ ਆਈਪੀ ਬਲਾਕ ਵਾਲੀ ਗਲੀਆਂ ਦਾ ਨਿਰਮਾਣ, 25ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਰਾਮਪੁਰ, ਵਾਰਡ ਨੰਬਰ 10 ਅੰਬਾਲਾ ਸਦਰ ਵਿਚ ਕੰਮਿਊਨਿਟੀ ਸੈਂਟਰ ਤੇ ਗੁੱਗਾ ਮਾੜੀ ਦੇ ਕੋਲ ਸ਼ੈਡ ਦਾ ਨਿਰਮਾਣ, 39.50 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਵਾਰਡ ਨੰਬਰ 14 ਗੋਵਿੰਦ ਨਗਰ ਦੇ ਗੁਰੂਦੁਆਰੇ ਦੇ ਕੋਲ ਰਿੰਕੂ ਕੰਨਫੈਕਸ਼ਨਰੀ ਤੋਂ ਟੈਲੀਫੋਨ ਏਕਸਜੇਂਜ ਤਕ ਗਤੀ ਤੇ ਉਤਸ ਤੋਂ ਲਗਦੀ ਗਲੀਆਂ ਦਾ ਨਿਰਮਾਣ, 35.87 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਪ੍ਰੀਤ ਨਗਰ ਵਾਰਡ ਨੰਬਰ 14 ਵਿਚ ਸ਼ਿਵ ਮੰਦਿਰ ਧਰਮਸ਼ਾਲਾ ਤੋਂ ਜਗਾਧਰੀ ਰੋਡ ਤਕ ਦੋਵਾਂ ਪਾਸੇ ਆਰਸੀਸੀ ਪਾਇਪ ਲਗਾਈ ਜਾਵੇਗੀ।
ਉਨ੍ਹਾਂ ਨੇ ਦਸਿਆ ਕਿ 71.86 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਜਾਨਕੀ ਮਾਰਬਲ ਤੋਂ ਰਾਮਕਿਸ਼ਨ ਕਲੋਨੀ ਚੌਕ ਗੋਵਿੰਦ ਨਗਰ ਵਾਰਡ ਨੰਬਰ 14 ਐਸਸੀ ਅੰਬਾਲਾ ਸਦਰ ਵਿਚ ਸੜਕ ਨਿਰਮਾਣ ਦੇ ਨਾਲ ਆਈਪੀਬੀ 80 ਐਮਐਮ ਮੋਟਾ ਦੋਨੋ ਪਾਸੇ ਆਰਸੀਸੀ ਪਾਇਪ ਦਾ ਨਿਰਮਾਣ, 69.20 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਵਾਰਡ ਨੰਬਰ -18 ਐਸਸੀ ਅੰਬਾਲਾ ਸਦਰ ਮਹਾਨਗਰ ਡੇ੍ਰਨ ਪੁਲਿਆ ਤੋਂ ਆਟੋ ਸਟੈਂਡ ਤਕ ਸੜਕ ਦਾ ਨਿਰਮਾਣ, 67.00 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਵਾਰਡ ਨੰਬਰ 10 ਅੰਬਾਦਾ ਸਦਰ ਮਹਾਨਗਰ ਡੇ੍ਰਨ ਪੁਲਿਆ ਤੋਂ ਆਟੋ ਸਟੈਂਡ ਤਕ ਆਰਸੀਸੀ ਪਾਇਪ ਵਿਛਾਉਣ ਦਾ ਕੰਮ ਕੀਤਾ ਜਾਵੇਗਾ।
ਇਸ ਤੋਂ ਇਲਾਵਾ, 97.85 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਵਾਰਡ ਨੰਬਰ 23 ਐਮਸੀ ਅੰਬਾਲਾ ਸਦਰ ਵਿਚ ਰਾਮ ਰਾਮ ਚੌਕ ਤੋਂ ਰੋਟਰੀ ਹਸਪਤਾਲ ਹੁੰਦੇ ਹੋਏ ਮਹੇਸ਼ ਨਗਰ ਡ੍ਰੇਨ ਪੁਲਿਆ ਤਕ ਬਿਟੂ ਮਿਨਿਸ ਸੜਕ ਦਾ ਨਿਰਮਾਣ, 36.85 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਗੁਡਗੁਡਿਆ ਨਾਲਾ ਐਸਸੀ ਅੰਬਾਲਾ ਸਦਰ ਦੇ ਨਾਲ ਯਰੋਪ ਦੀ ਸਮੇੇਟਰੀ ਦੀ ਸਾਇਡ ਵਾਲ ਦਾ ਨਿਰਮਾਣ ਕੀਤਾ ਜਾਵੇਗਾ।