← ਪਿਛੇ ਪਰਤੋ
ਵਿਆਹ ’ਚ ਭੈਣ ਦੇ ਗੋਲੀ ਲੱਗਣ ਮਗਰੋਂ ਭਰਾ ਤੇ ਮੈਰਿਜ ਪੈਲੇਸ ਮਾਲਕ ਖਿਲਾਫ ਕੇਸ ਦਰਜ ਫਿਰੋਜ਼ਪੁਰ, 11 ਨਵੰਬਰ, 2024: ਬੀਤੇ ਕੱਲ੍ਹ ਵਿਆਹ ਵਿਚ ਲਾੜੀ ਦੇ ਭਰਾ ਵੱਲੋਂ ਚਲਾਈ ਗਈ ਗੋਲੀ ਲਾੜੀ ਦੇ ਸਿਰ ਵਿਚ ਜਾ ਵੱਜਣ ਤੋਂ ਬਾਅਦ ਹੁਣ ਪੁਲਿਸ ਨੇ ਲਾੜੀ ਦੇ ਭਰਾ ਅਤੇ ਮੈਰਿਜ ਪੈਲੇਸ ਮਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।
Total Responses : 411