ਡੀ.ਐਸ.ਪੀ.ਦੀਪਇੰਦਰਪਾਲ ਸਿੰਘ ਜੇਜੀ ਦੇ ਪਿਤਾ ਸਰਪੰਚ ਹਰਪਾਲ ਸਿੰਘ ਜੇਜੀ ਦਾ ਭੋਗ ਮਿਤੀ 17 ਨੂੰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ/ਲਹਿਰਾਗਾਗਾ, 13 ਨਵੰਬਰ ,ਡੀ.ਐਸ.ਪੀ. ਲਹਿਰਾਗਾਗਾ ਸ. ਦੀਪਇੰਦਰਪਾਲ ਸਿੰਘ ਜੇਜੀ ਦੇ ਪਿਤਾ ਸਰਪੰਚ ਸ.ਹਰਪਾਲ ਸਿੰਘ ਜੇਜੀ (78) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਜਿਸ ਲੈ ਕੇ ਫਤਹਿਗੜ੍ਹ ਛੰਨਾ ਵਿਖੇ ਹੋਏ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਰਾਜਸੀ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਨੇ ਪਹੁੰਚ ਕੇ ਜੇਜੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਉਨਾਂ ਦੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਮਿਤੀ 17 ਨਵੰਬਰ 2024 ਦਿਨ ਐਤਵਾਰ ਨੂੰ ਸਵੇਰੇ 12 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸਾਹਿਬ, ਪਿੰਡ ਫਹਿਤਗੜ੍ਹ ਛੰਨਾਂ (ਭਵਾਨੀਗੜ੍ਹ ਤੋਂ ਸਮਾਣਾ ਰੋਡ) ਵਿਖੇ ਪਵੇਗਾ।