← ਪਿਛੇ ਪਰਤੋ
ਟਰੰਪ ਵੱਲੋਂ ਐਲਨ ਮਸਕ ਤੇ ਵਿਵੇਕ ਰਾਮਾਸਵਾਮੀ ਲਈ ਅਹਿਮ ਜ਼ਿੰਮੇਵਾਰੀਆਂ ਦਾ ਐਲਾਨ ਵਾਸ਼ਿੰਗਟਨ, 13 ਨਵੰਬਰ, 2024: ਅਮਰੀਕੀ ਰਾਸ਼ਟਰਪਤੀ ਚੋਣ ਜਿੱਤੇ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਟੈਸਲਾ ਦੇ ਸੀ ਈ ਓ ਐਲਨ ਮਸਕ ਤੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਉਹਨਾਂ ਦੀ ਸਰਕਾਰ ਵਿਚ ਨਵੇਂ ਵਿਭਾਗ ਡਿਪਾਰਟਮੈਂਟ ਆਫ ਗਵਰਮੈਂਟ ਐਫੀਸ਼ੀਐਂਸੀ ਦੀ ਅਗਵਾਈ ਕਰਨਗੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 308